10-12- 2025
TV9 Punjabi
Author: Sandeep Singh
ਪੰਜਾਬੀ ਅਦਾਕਾਰਾਂ ਵਾਮਿਕਾ ਗੱਬੀ ਹੁਣ ਵਾਲੀਵੁੱਡ ਵਿਚ ਕਦਮ ਰੱਖ ਚੁੱਕੀ ਹੈ, ਅਦਾਕਾਰਾਂ ਆਪਣੀ ਫਿਲਮ, ਐਕਟਿੰਗ ਅਤੇ ਫਿਲਮਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ।
ਅਦਾਕਾਰਾਂ ਨੇ ਆਪਣੇ ਟ੍ਰੈਵਲ ਦੀਆਂ ਕਈ ਤਸਵੀਰਾਂ ਆਪਣੇ ਸ਼ੋਸ਼ਲ ਮੀਡਿਆ ਅਕਾਉਂਟ ਤੇ ਸ਼ੇਅਰ ਕੀਤੀਆਂ ਹਨ, ਜਿਸ ਵਿਚ ਅਦਾਕਾਰਾਂ ਵਿਦੇਸ਼ ਘੁੰਮ ਰਹੀ ਹੈ।
ਅਦਾਕਾਰਾਂ ਨੇ ਚਿਕਨਕਾਰੀ ਫੈਬਰਿੰਕ ਵਿਚ ਚਿੱਟੇ ਰੰਗ ਦੀ ਡ੍ਰੈਸ ਪਾਈ ਹੋਈ ਹੈ, ਜਿਸ ਵਿਚ ਉਹ ਸੁੰਦਰ ਅਤੇ ਸਟਾਈਲਿਸ਼ ਨਜ਼ਰ ਆ ਰਹੀ ਹੈ।
ਵਾਮਿਕਾ ਗੱਬੀ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਹੈ, ਕੋਈ ਪਹੇਲੀ ਹਾਂ ਮੈਂ, ਉਨ੍ਹਾਂ ਦੇ ਚਾਉਣ ਵਾਲੇ ਉਨ੍ਹਾਂ ਦੀ ਜਮਕੇ ਤਰੀਫ਼ ਕਰ ਰਹੇ ਹਨ।
ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਤੇ ਫੈਂਸ ਦਿਲ ਵਾਲੇ ਇਮੋਜੀ ਭੇਜ ਰਹੇ ਹਨ। ਇਸ ਤੋਂ ਇਲਾਵਾ ਇਕ ਯੂਜ਼ਰ ਨੇ ਬਿਉਟੀਫੁਲ ਲਿਖਿਆ ਹੈ।
ਅਦਾਕਾਰਾ ਦੇ ਵਰਕਫਰੰਟ ਦੀ ਗਲ ਕਰੀਏ ਤਾਂ ਉਹ ਸਾਉਥ ਦੀ ਫਿਲਮ ਡੀਸੀ ਵਿਚ ਨਜ਼ਰ ਆਉਣਗੇ, ਇਸ ਤੋਂ ਇਲਾਵਾ ਪਤੀ, ਪਤਨੀ ਅਤੇ ਉਹ 2, ਭੂਤ ਬੰਗਲਾ ਵਿਚ ਨਜ਼ਰ ਆਉਣਗੇ।