ਇਹ ਪ੍ਰਿਯੰਕਾ ਚੋਪੜਾ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਾਲੀਵੁੱਡ ਫਿਲਮ

22-11- 2025

TV9 Punjabi

Author: Sandeep Singh

ਪ੍ਰਿਯੰਕਾ ਚੋਪੜਾ

ਪ੍ਰਿਯੰਕਾ ਚੋਪੜਾ ਨਾ ਸਿਫਰ ਬਾਲੀਵੁੱਡ ਬਲਕਿ ਹੁਣ ਇਕ ਹਾਲੀਵੱਡ ਸਟਾਰ ਹਨ।

ਉਹ ਇਕ ਕਮਾਲ ਦੀ ਅਦਾਕਾਰਾ ਹੈ। ਉਹ ਜਲਦ ਹੀ ਰਾਜਾਮੋਲੀ ਦੀ ਬਨਾਰਸ ਫਿਲਮ ਰਾਹੀ ਬਾਲੀਵੁੱਡ ਵਿਚ ਵਾਪਸੀ ਕਰ ਰਹੀ ਹੈ।

ਐਸਐਸ ਰਾਜਾਮੋਲੀ

ਪ੍ਰਿਯੰਕਾ ਚੋਪੜਾ ਨੇ ਇਕ ਵਾਰ ਫੇਰ ਸਾਬਤ ਕਰ ਦਿੱਤਾ ਕੀ ਉਹ ਇਕ ਕਮਾਲ ਦੀ ਅਦਾਕਾਰਾ ਹਨ। ਉਹ ਹਾਲੀਵੁੱਡ ਵਿਚ ਵੀ ਇਕ ਵੱਡਾ ਨਾਮ ਹਨ।

ਹਾਲੀਵੁੱਡ

ਪ੍ਰਿਯੰਕਾ ਨੇ ਸਾਲ 2017 ਵਿਚ ਹਾਲੀਵੁੱਡ ਵਿਚ ਕਦਮ ਰੱਖੀਆ ਸੀ। ਉਨ੍ਹਾਂ ਦੀ ਪਹਿਲੀ ਫਿਲਮ ਬੇਵਾਚ ਸੀ।

ਫਿਲਮ ਬੇਵਾਚ

ਉਸ ਵਿਚ ਉਨ੍ਹਾਂ ਨੇ ਵਿਕਟੋਰੀਆ ਲੀਡਸ ਨਾਮ ਦੀ ਮਹਿਲਾ ਦਾ ਕਿਰਦਾਰ ਨਿਭਾਇਆ ਸੀ। ਉਹ ਇੱਕ ਵਿਲੇਨ ਦੇ ਰੂਪ ਵਿਚ ਸੀ।

ਵਿਕਟੋਰੀਆ

ਇਸ ਫਿਲਮ ਨੇ ਬਾਕਸ ਆਫਿਸ  ਤੇ 177.9 ਮਿਲੀਅਨ ਦਾ ਕਲੈਕਸ਼ਨ ਕੀਤਾ ਸੀ। ਭਾਰਤੀ ਰੁਪਏ ਦੇ ਹਿਸਾਬ ਨਾਲ 17 ਕਰੋੜ ਰੁਪਏ।

ਕਮਾਈ