23-11- 2025
TV9 Punjabi
Author: Sandeep Singh
ਕੀ ਤੁਹਾਨੂੰ ਪਤਾ ਹੈ Jio ਦਾ Netflix ਵਾਲਾ ਪਲਾਨ ਕਿੰਨੇ ਦਾ ਹੈ।
749 ਰੁਪਏ ਵਾਲੇ ਜਿਉ ਪਲਾਨ ਦੇ ਨਾਲ 100 ਜੀਬੀ ਡੇਟਾ ਵੀ ਮਿਲੇਗਾ
ਇਹ ਪਲਾਨ ਅਨਲਿਮੀਡੇਟ ਕਾਲਿੰਗ ਦੇ ਨਾਲ ਹਰ ਹੋਜ਼ 100 ਐਸਐਮਐਸ ਵੀ ਦਿੱਤਾ ਹੈ।
ਇਹ ਪਲਾਨ ਤੁਹਾਨੂੰ 3 ਐਂਡ ਆਨ ਫੈਮਿਲੀ ਸਿਮ ਵੀ ਆਫਰ ਕਰੇਗਾ।
ਹਰ ਫੈਮਿਲੀ ਸਿਮ ਦੇ ਲਈ ਅਲਗ ਤੋਂ 5 ਜੀਬੀ ਵਾਧੂ ਡੇਟਾ ਵੀ ਦਿੱਤਾ ਜਾਵੇਗਾ।
ਇਸ ਪਲਾਨ ਦੇ ਨਾਲ ਜਿਓ ਕਲਾਉਂਡ ਦਾ ਫ੍ਰੀ ਐਕਸੇਸ ਦਿੱਤਾ ਜਾਂਦਾ ਹੈ।