30-11- 2025
TV9 Punjabi
Author: Sandeep Singh
ਦੁਨੀਆ ਭਰ ਵਿਚ ਸ਼ੇਰਾਂ ਦੀ ਆਬਾਦੀ ਨੂੰ ਵਧਾਉਣ ਲਈ ਕਈ ਯਤਨ ਕੀਤੇ ਜਾ ਰਹੇ ਹਨ, ਪਰ ਇੱਕ ਦੇਸ਼ ਇਸ ਵਿਚ ਬਾਜ਼ੀ ਮਾਰ ਗਿਆ।
ਦੁਨੀਆ ਦਾ ਇਕ ਦੇਸ਼ ਅਜਿਹਾ ਵੀ ਜਿੱਥੇ ਸ਼ੇਰਾਂ ਦੀ ਆਬਾਦੀ ਸਭ ਤੋਂ ਵਧ ਹੈ। ਇਸ ਦੇਸ਼ ਦਾ ਨਾਮ ਹੈ ਤਨਜ਼ਾਨੀਆ। ਦਿਲਚਸਪ ਗੱਲ ਹੈ ਕੀ ਇਸ ਦੇਸ਼ ਦੀ ਆਬਾਦੀ ਮਾਤਰ 7 ਕਰੋੜ ਹੈ।
ਵਰਲਡ ਪਾਪੂਲੇਸ਼ਨ ਦੀ ਰਿਪੋਰਟ ਦੇ ਮੁਤਾਬਕ, ਸ਼ੇਰਾਂ ਦੀ ਆਬਾਦੀ ਦੇ ਮਾਮਲੇ ਵਿਚ ਤਨਜ਼ਾਨੀਆ ਪਹਿਲੇ ਸਥਾਨ ਤੇ ਹੈ। ਜਿੱਥੇ 14,500 ਸ਼ੇਰ ਹਨ।
ਸ਼ੇਰਾਂ ਦਾ ਆਬਾਦੀ ਵਿਚ ਤਨਜ਼ਾਨੀਆ ਤੋਂ ਬਾਅਦ ਦਖਣੀ ਅਫਰੀਕਾ ਦੂਜੇ ਸਥਾਨ ਤੇ ਹੈ।
ਉੱਥੇ ਹੀ ਬੌਤਸਵਾਨਾ ਵਿਚ 3043, ਕੇਨਿਆ ਵਿਚ 2525, ਜਮਬੀਆ ਵਿਚ 2349, ਜਿੰਮਬਾਬੇ 1362 ਹੈ।
ਸ਼ੇਰਾਂ ਦੀ ਆਬਾਦੀ ਦੇ ਮਾਮਲੇ ਵਿਚ ਭਾਰਤ 11ਵੇਂ ਨੰਬਰ ਤੇ ਹੈ। ਭਾਰਤ ਵਿਚ ਸ਼ੇਰਾਂ ਦੀ ਕੁਲ ਸੰਖਿਆ 674 ਹੈ।