16-11- 2025
TV9 Punjabi
Author: Sandeep Singh
ਅਕਸਰ ਇਸ ਤਰ੍ਹਾਂ ਹੁੰਦਾ ਹੈ ਕੀ ਅਸੀਂ ਰਸਤੇ ਵਿਚ ਨਿਕਲਦੇ ਹਾਂ ਤਾਂ ਸਾਨੂੰ ਕਈ ਵਾਰ ਪੈਸੇ ਜਾਂ ਕਈ ਹੋਰ ਚੀਜ਼ਾਂ ਲਭ ਜਾਂਦੀਆਂ ਹਨ। ਜੇਕਰ ਤੁਹਾਨੂੰ ਨੀੰਬੂ, ਪਿਆਜ, ਦੀਵਾਂ ਮਿਲ ਜਾਂਦਾ ਹੈ ਤਾਂ ਸਾਨੂੰ ਘਬਰਾਹਟ ਵੀ ਹੋ ਜਾਂਦੀ ਹੈ।
ਇਸ ਤਰ੍ਹਾਂ ਕਈ ਵਾਰ ਸਾਡੇ ਮਨ ਵਿਚ ਇਹ ਖਿਆਲ ਜ਼ਰੂਰ ਆਉਂਦਾ ਵੱਖ-ਵੱਖ ਚੀਜ਼ਾਂ ਦਾ ਮਿਲਣਾ ਆਖਰ ਕਿਸ ਗਲ ਦਾ ਸੰਕੇਤ ਹੈ।
ਸ਼ਕੁਨ ਸ਼ਾਸਤਰ ਵਿਚ ਦੱਸੀਆ ਗਿਆ ਹੈ ਕੀ ਸੜਕ ਤੇ ਪਈਆ ਕੁਝ ਚੀਜ਼ਾਂ ਮਿਲ ਜਾਣ ਤਾਂ ਵਿਅਕਤੀ ਦੀ ਕਿਸਮਤ ਬਦਲਣ ਜਾਂਦੀ ਹੈ। ਤਾਂ ਆਓ ਜਾਣਦੇ ਹਾਂ ਕੀ ਰਾਸਤੇ ਵਿਚ ਪਈਆ ਕੁਝ ਚੀਜ਼ਾਂ ਮਿਲ ਜਾਣ ਤਾਂ ਕਿਸਮਤ ਬਦਲ ਜਾਂਦੀ ਹੈ।
ਸ਼ਕੁਨ ਸ਼ਾਸਤਰ ਦੇ ਅਨੁਸਾਰ ਜੇਕਰ ਕਿੱਤੇ ਜਾਂਦੇ ਸਮੇਂ ਸੜਕ ਤੇ ਪਿਆ ਪੈਸਾ ਮਿਲ ਜਾਵੇ ਤਾਂ ਬਹੁਤ ਸ਼ੁਭ ਮੰਨੀਆਂ ਜਾਂਦਾ ਹੈ। ਇਸ ਨੂੰ ਕੰਮ ਦੀ ਸਫਲਤਾ ਨਾਲ ਜੋੜਿਆਂ ਜਾਂਦਾ ਹੈ।
ਘਰ ਤੋਂ ਨਿਕਲਦੇ ਸਮੇਂ ਜੇਕਰ ਸਾਨੂੰ ਰਾਸਤੇ ਵਿਚ ਮੋਰ ਦਾ ਖੰਭ ਮਿਲ ਜਾਂਦਾ ਹੈ ਤਾਂ ਇਹ ਬਹੁਤ ਹੀ ਸ਼ੁਭ ਸੰਕੇਤ ਹੁੰਦਾ ਹੈ। ਕਿਉਂਕਿ ਹਿੰਦੂ ਧਰਮ ਵਿਚ ਮੋਰ ਖੰਭ ਨੂੰ ਸ਼ੁਭ ਮੰਨੀਆ ਜਾਂਦਾ ਹੈ।
ਜੇਕਰ ਤੁਹਾਨੂੰ ਘਰ ਤੋਂ ਨਿਕਲਦੇ ਸਮੇਂ ਰਾਸਤੇ ਵਿਚ ਗੇਂਦੇ ਦਾ ਫੁਲ ਮਿਲ ਜਾਵੇ ਤਾਂ ਇਹ ਬਹੁਤ ਹੀ ਸ਼ੁਭ ਮੰਨੀਆਂ ਜਾਂਦਾ ਹੈ। ਇਹ ਧਨ ਦੀ ਦੇਵੀ ਲਕਸ਼ਮੀ ਦਾ ਘਰ ਵਿਚ ਆਉਣ ਦਾ ਸੰਕੇਤ ਹੈ।