16-11- 2025
TV9 Punjabi
Author: Sandeep Singh
ਅਮਿਤਾਭ ਬੱਚਨ 83 ਸਾਲ ਦੇ ਹਨ ਅਤੇ ਹਲ੍ਹੇ ਤੱਕ ਵੀ ਲਗਾਤਾਰ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਨਵੀਂ-ਨਵੀਂ ਫਿਲਮਾਂ ਦਾ ਐਲਾਨ ਕਰਕੇ ਫੈਂਸ ਨੂੰ ਚੌਕਾਂ ਰਹੇ ਹਨ।
15 ਨਵੰਬਰ ਨੂੰ Retention ਦੀ ਡੇਡਲਾਇਨ ਪੂਰੀ ਹੋਣ ਤੋਂ ਬਾਅਦ ਬੀਸੀਸੀਆਈ ਨੇ ਆਕਸ਼ਨ ਦੀ ਤਿਆਰੀ ਦਾ ਐਲਾਨ ਵੀ ਕਰ ਦਿੱਤਾ। ਜਿਹੜੀ 16 ਦਿਸੰਬਰ ਨੂੰ ਅਬੂ ਧਾਬੀ ਵਿਚ ਹੋਵੇਗਾ।
ਇਸ ਵੇਲੇ ਅਮਿਤਾਭ ਬੱਚਨ ਦਾ ਕੌਣ ਬਣੇਗਾ ਕਰੋੜਪਤੀ ਛਾਇਆ ਹੋਇਆ ਹੈ। ਜਿਸ ਦਾ ਨਵਾਂ ਪ੍ਰੋਮੋ ਸੋਨੀ ਟੀਵੀ ਵਲੋਂ ਜਾਰੀ ਕੀਤਾ ਗਿਆ ਹੈ।
ਅਮਿਤਾਭ ਬੱਚਨ ਦੇ ਨਾਲ ਹਾਟ ਸੀਟ ਤੇ ਮਨੋਜ ਬਾਜਪਈ, ਜੈਦੀਪ ਅਹਿਲਾਵਤ, ਸ਼ਾਰਿਬ ਹਾਸ਼ਮੀ ਬੈਠੇ ਨਜ਼ਰ ਆਏ। ਇਸ ਦੌਰਾਨ ਬਿਗ ਬੀ ਨੇ ਭੋਜਪੁਰੀ ਵਿਚ ਡਾਇਲਾਗ ਬੋਲਿਆ।
ਇਸ ਦੌਰਾਨ ਮਨੋਜ ਬਾਜਪਈ ਨੇ ਉਨ੍ਹਾਂ ਦੀ ਫਿਲਮ ਦੀਵਾਰ ਦਾ ਡਾਇਲਾਗ ਬੋਲਿਆ, ਤੁਸੀਂ ਲੋਕ ਮੈਨੂੰ ਇੱਥੇ ਲਭ ਰਹੇ ਹੋ, ਮੈਂ ਤੁਹਾਡਾ ਇੱਥੇ ਇਤਜ਼ਾਰ ਕਰ ਰਿਹਾ ਹਾਂ।
ਮਨੋਜ ਬਾਜਪਈ ਦੇ ਡਾਇਲਾਗ ਬੋਲਣ ਤੋਂ ਬਾਅਦ ਅਮਿਤਾਭ ਬੱਚਨ ਨੇ ਜ਼ਜੀਰ ਫਿਲਮ ਦਾ ਪ੍ਰਸਿੱਧ ਡਾਇਲਾਗ ਬੋਲਿਆ