09-11- 2025
TV9 Punjabi
Author: Sandeep Singh
ਸਨਾਤਨ ਹਿੰਦੂ ਏਕਤਾ ਪਦਯਾਤਰਾ 2025 ਦੇ ਦੌਰਾਨ ਬਾਗੇਸ਼ਵਰ ਧਾਮ ਦੇ ਅਚਾਰਿਆ ਧੀਰੇਂਦਰ ਸ਼ਾਸਤਰੀ ਨੂੰ ਕਈ ਮੰਨੇ ਪ੍ਰਮੰਨੇ ਕ੍ਰਿਕਟਰ ਦਾ ਸਪੋਟ ਮਿਲ ਰਿਹਾ ਹੈ।
ਡਾਕ ਖਾਨੇ ਦੀ ਕਿਸਾਨ ਵਿਕਾਸ ਪੱਤਰ ਸਕੀਮ ਵਿਚ ਪੈਸਾ ਗੰਰਟੀ ਨਾਲ ਡਬਲ ਹੁੰਦਾ ਹੈ, ਅਤੇ ਨਿਵੇਸ਼ ਪੂਰੀ ਤਰ੍ਹਾ ਸੁਰਖਿਅਤ
ਕੁਲਦੀਪ ਯਾਦਵ ਨੇ ਵੀਡਿਓ ਸੰਦੇਸ਼ ਰਾਹੀ ਪਦਯਾਤਰਾ ਨਾਲ ਜੁੜਨ ਦੀ ਅਪੀਲ ਕੀਤੀ ਹੈ।
ਕੁਲਦੀਪ ਤੋੰ ਇਲਾਵਾ ਸ਼ਿਖਰ ਧਵਨ ਅਤੇ ਉਮੇਸ਼ ਯਾਦਵ ਵਰਗੇ ਦਿੱਗਜ ਵੀ ਪਦਯਾਤਰਾ ਨਾਲ ਜੁੜ ਰਹੇ ਹਨ।
ਸ਼ਿਖਰ ਧਵਨ ਨੇ ਇਸ ਯਾਤਰਾ ਨਾਲ ਦੇ ਨਾਲ ਹੀ ਧੀਰੇਂਦਰ ਸ਼ਾਸਤਰੀ ਦੀ ਪ੍ਰਸੰਸਾ ਵੀ ਕੀਤੀ।
ਉਨੇਸ਼ ਯਾਦਵ ਨੇ ਵੀ ਯਾਤਰਾ ਨੂੰ ਇੱਕ ਵੱਡਾ ਕਦਮ ਕਿਹਾ। ਉਨ੍ਹਾਂ ਕਿਹਾ ਕੀ ਸਾਰਿਆਂ ਨੂੰ ਆਪਣੇ ਧਰਮ ਦੇ ਬਾਰੇ ਜਾਣਨਾ ਚਾਹੀਦਾ ਹੈ।