04-12- 2025
TV9 Punjabi
Author: Sandeep Singh
ਹੇਨਲੇ ਇਨਡੈਕਸ ਦੇ ਮੁਤਾਬਕ ਪੈਸਾ ਕਮਾਉਣ ਅਤੇ ਟੋਟਲ ਔਪਚਰਨਿਟੀ ਸਕੋਰ ਦੇ ਨਾਲ ਸਵੀਜਰਲੈੰਡ ਪਹਿਲੇ ਸਥਾਨ ਤੇ ਹੈ। ਇੱਥੋ ਦੀ ਤੁਹਾਨੂੰ ਨੇਚਰ ਵੀ ਪਸੰਦ ਆਉਂਦਾ ਹੈ।
ਸਿੰਗਾਪੁਰ ਅੱਜ ਲੋਕਾਂ ਲਈ ਪਸੰਦੀਦਾ ਸ਼ਹਿਰ ਹੈ। ਕਮਾਈ ਦੇ ਮਾਮਲੇ ਵਿਚ ਇਹ ਸਵੀਜਰਲੈਂਡ ਦੇ ਬਰਾਬਰ ਹੈ। ਉੱਥੇ ਹੀ ਟੋਟਲ ਔਪਚਰਨਿਟੀ ਦੇ ਮਾਮਲੇ ਵਿਚ ਇਹ 79 ਫੀਸਦ ਸਕੋਰ ਹੈ।
ਅਮਰੀਕਾ ਇਸ ਮਾਮਲੇ ਵਿਚ ਤੀਸਰੇ ਸਥਾਨ ਤੇ ਹੈ। ਇਹ ਪੈਸੇ ਕਮਾਉਣ ਮਾਮਲੇ ਵਿਚ 89 ਸਕੋਰ ਕਰਦਾ ਹੈ। ਉੱਥੇ ਹੀ ਔਪਚਰਨਿਟੀ ਦੇ ਮਾਮਲੇ ਵਿਚ 78ਵੇਂ ਸਥਾਨ ਤੇ ਹੈ।
ਆਸਟ੍ਰੇਲਿਆ ਆਪਣੀ ਖੂਬਸੁਰਤੀ ਅਤੇ ਸਿੱਖਿਆ ਦੇ ਮਾਮਲੇ ਵਿਚ ਹਬ ਬਣਕੇ ਉਭਰਿਆ ਹੈ। ਆਸਟ੍ਰੇਲਿਆ ਦਾ ਅਰਨਿੰਗ ਸਕੋਰ 69 ਹੈ, ਅਤੇ ਟੋਟਲ ਔਪਚਰਨਿਟੀ ਸਕੋਰ 76 ਹੈ।
ਹੇਨਲੇ ਇੰਨਡੈਕਸ ਦੇ ਅਨੁਸਾਰ ਕੈਨੇਡਾ ਇਸ ਲਿਸਟ ਵਿਚ 5ਵੇਂ ਸਥਾਨ ਤੇ ਹੈ। ਕੈਨੇਡਾ ਦਾ ਅਰਨਿੰਗ ਸਕੋਰ 66 ਹੈ। ਉੱਥੇ ਹੀ ਟੋਟਲ ਔਪਚਰਨਿਟੀ ਸਕੋਰ 73 ਫੀਸਦੀ ਹੈ।
ਇੰਗਲੈਂਡ ਇਸ ਲਿਸਟ ਵਿਚ 5ਵੇਂ ਸਥਾਨ ਤੇ ਹੈ। ਪੈਸਾ ਕਮਾਉਣ ਦੇ ਮਾਮਲੇ ਵਿਚ 62 ਅਤੇ ਟੋਟਲ ਔਪਚਰਨਿਟੀ ਸਕੋਰ 70 ਫੀਸਦੀ ਸਕੋਰ ਹੈ।