06-11- 2025
TV9 Punjabi
Author: Sandeep Singh
ਲੋਕ ਆਪਣੀ ਸ਼ਖਸੀਅਤ ਨੂੰ ਬਿਹਤਰ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਲੋਕ ਘੜੀ ਦੀ ਵਰਤੋਂ ਕਰਦੇ ਹਨ।
ਸਪੋਰਟਸ ਲੁੱਕ ਹੋਵੇ ਜਾਂ ਫਾਰਮਲ ਲੁੱਕ , ਹਰ ਲੁੱਕ ਘੜੀ ਤੋਂ ਬਿਨਾ ਅਧੂਰਾ ਲਗਦਾ ਹੈ।
ਪਰ ਕੀ ਤੁਸੀਂ ਜਾਣਦੇ ਹੋ, ਕਿ ਘੜੀ ਹਮੇਸ਼ਾ ਖੱਬੇ ਹੱਥ ਤੇ ਹੀ ਕਿਉਂ ਪਹਿਨੀ ਜਾਂਦੀ ਹੈ। ਜੇਕਰ ਨਹੀਂ ਤਾਂ ਆਓ ਜਾਣਦੇ ਹਾਂ।
ਜ਼ਿਆਦਾਤਰ ਲੋਕ ਆਪਣੇ ਸੱਜੇ ਹੱਥ ਦੀ ਵਰਤੋਂ ਜ਼ਿਆਦਾ ਕਰਦੇ ਹਨ, ਇਸ ਲਈ ਘੜੀ ਨੂੰ ਹਮੇਸ਼ਾ ਖੱਬੇ ਹੱਥ ਦੇ ਬੰਨ੍ਹਿਆਂ ਜਾਂਦਾ ਹੈ।
ਖੱਬੇ ਹੱਥ ਵਿਚ ਘੜੀ ਪਾਉਣ ਨਾਲ ਉਹ ਸੁਰਅਖਿਤ ਰਹਿੰਦੀ ਹੈ, ਅਤੇ ਸਮਾਂ ਦੇਖਣਾ ਆਸਾਨ ਹੁੰਦਾ ਹੈ।
ਕਈ ਲੋਕ ਮੰਨਦੇ ਹਨ ਕਿ ਖੱਬੇ ਹੱਥ ਦੇ ਬਨਣ ਨਾਲ ਤਾਂ ਜੋ ਉਸ ਨੂੰ ਆਸਾਨੀ ਨਾਲ ਦੇਖ ਸਕਣ।