ਇਹ ਬੈਂਕ ਦੇ ਰਹੇ ਹਨ ਗੋਲਡ ਲੋਨ, ਜਾਣੋ ਇੱਕ ਲੱਖ ਤੇ ਕਿੰਨੀ ਬਣੇਗੀ EMI

06-11- 2025

TV9 Punjabi

Author: Sandeep Singh

ਜੇਕਰ ਤੁਹਾਨੂੰ ਤੁਰੰਤ ਗੋਲਡ ਲੋਨ ਦੀ ਜ਼ਰੂਰਤ ਹੈ ਤਾਂ ਗੋਲਡ ਲੋਨ ਇੱਕ ਭਰੋਸਮੰਦ ਤਰੀਕਾ ਹੈ। ਇਸ ਵਿਚ ਤੁਸੀਂ ਆਪਣੇ ਸੋਨੇ ਨੂੰ ਗਿਰਵੀ ਰੱਖ ਕੇ ਤੁਰੰਤ ਕੈਸ਼ ਲੈ ਸਕਦੇ ਹੋ।

ਗੋਲਡ ਲੋਨ 

ਪੀਐਨਬੀ ਇਸ ਵੇਲੇ ਸਭ ਤੋਂ ਘਟ ਵਿਆਜ ਦਰਾਂ ਤੇ ਲੋਨ ਦੇ ਰਿਹਾ ਹੈ।  ਬੈਂਕ 8.35 ਪ੍ਰਤੀਸ਼ਤ ਦੀ ਸ਼ੁਰੂਆਤੀ ਦਰ ਤੇ 1 ਲੱਖ ਰੁਪਏ ਦਾ ਲੋਨ ਦੇ ਰਿਹਾ ਹੈ। ਜਿਸ ਦੀ   EMI 8715 ਰੁਪਏ ਹੋਵੇਗੀ।

ਪੰਜਾਬ ਨੈਸ਼ਨਲ ਬੈਂਕ 

ਇੰਡੀਅਨ ਬੈਂਕ 8.75 ਪ੍ਰਤੀਸ਼ਤ ਦੀ ਵਿਆਜ ਦਰ ਤੇ ਗੋਲਡ ਲੋਨ ਦੇ ਰਿਹਾ ਹੈ। ਇੱਕ ਲੱਖ ਲੋਨ ਦੀ ਮਹੀਨੇ ਦੀ ਕਿਸ਼ਤ 8734 ਰੁਪਏ ਹੋਵੇਗੀ।

ਇੰਡੀਅਨ ਬੈਂਕ 

ਆਈਸੀਆਈਸੀਆਈ ਬੈਂਕ ਵੀ 8.75 ਪ੍ਰਤੀਸ਼ਤ ਦੀ ਵਿਆਜ ਦਰ ਤੇ ਗੋਲਡ ਲੋਨ ਦੇਵੇਗਾ। ਇੱਕ ਲੱਖ ਦੇ ਲੋਨ ਤੇ ਇਸ ਦੀ ਮਹੀਨੇ ਦੀ ਈਐਮਆਈ 8734 ਹੋਵੇਗੀ।

ਆਈਸੀਆਈਸੀਆਈ ਬੈਂਕ 

ਕੈਨਰਾ ਬੈਂਕ ਇੱਕ ਲੱਖ ਦੇ ਗੋਲਡ ਲੋਨ ਤੇ 8.95 ਪ੍ਰਤੀਸ਼ਤ ਦੀ ਵਿਆਜ ਦਰ ਲਾਗੂ ਹੈ। ਸਰਕਾਰੀ ਬੈਂਕ ਹੋਣ ਦੇ ਨਾਤੇ ਇਹ ਪ੍ਰਕਿਰੀਆ ਸਰਲ ਅਤੇ ਭਰੋਸੇਯੋਗ ਮਨੀ ਜਾਂਦੀ ਹੈ।

  ਕੈਨਰਾ ਬੈਂਕ 

ਕੋਟਕ ਮਹਿੰਦਰਾ ਬੈਂਕ 9 ਪ੍ਰਤੀਸ਼ਤ ਦੀ ਵਿਆਜ ਦਰ ਤੇ ਗੋਲਡ ਲੋਨ ਦਿੰਦਾ ਹੈ। ਇੱਕ ਲੱਖ ਦੇ ਲੋਨ ਤੇ ਮਹੀਨੇ ਦੀ ਈਐਮਆਈ 8745 ਰੁਪਏ ਹੋਵੇਗੀ

ਕੋਟਕ ਮਹਿੰਦਰਾ ਬੈਂਕ