ਅਭਿਸ਼ੇਕ ਬੱਚਨ ਇਸ ਤਰ੍ਹਾਂ ਮਨਾਉਣਗੇ ਮਹਿਲਾ ਕ੍ਰਿਕਟ ਟੀਮ ਦਾ ਜਸ਼ਨ , 7 ਨਵੰਬਰ ਨੂੰ ਹੋਵੇਗਾ ਵੱਡਾ ਧਮਾਕਾ  

06-11- 2025

TV9 Punjabi

Author: Sandeep Singh

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰੱਚ ਦਿੱਤਾ। ਜਿਸ ਤੋਂ ਬਾਅਦ ਪੂਰੇ ਦੇਸ਼ ਵਿਚ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਇਆ ਜਾਂਦਾ ਹੈ। ਹਰਮਨਪ੍ਰੀਤ ਕੌਰ ਦੀ ਟੀਮ ਨੇ ਹਾਲ ਹੀ ਵਿਚ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ

ਭਾਰਤੀ ਮਹਿਲਾ ਟੀਮ

ਇਤਿਹਾਸਕ ਵਰਲਡ ਕੱਪ ਵਿਚ ਜਿੱਤ ਤੋਂ ਬਾਅਦ ਟੀਮ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦਾ ਸਵਾਗਤ ਧੂਮਧਾਨ ਨਾਲ ਹੋਇਆ। ਨਾਲ ਹੀ ਉਨ੍ਹਾਂ ਨੂੰ ਇੱਕ ਤਰਫ ਤੋਂ ਵਧਾਈ ਮਿਲ ਰਹੀ ਹੈ।

ਧੂਮਧਾਮ ਨਾਲ ਸਵਾਗਤ

ਇਸ ਦੇ ਵਿਚਕਾਰ ਅਭਿਸ਼ੇਕ ਬੱਚਨ ਨੇ ਵੀ ਵੱਡਾ ਐਲਾਨ ਕਰ ਦਿੱਤਾ। ਜਿੱਥੇ ਪੂਰਾ ਦੇਸ਼ ਮਹਿਲਾ ਕ੍ਰਿਕਟ ਟੀਮ ਦੀ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਤਾਂ ਐਕਟਰ ਕਿਵੇਂ ਪਿੱਛੇ ਰਹਿ ਸਕਦੇ ਹਨ।

ਅਭਿਸ਼ੇਕ ਨੇ ਕੀਤਾ ਐਲਾਨ

7 ਨਵੰਬਰ ਨੂੰ ਅਭਿਸ਼ੇਕ ਬੱਚਨ ਦੀ ਫਿਲਮ ਘੂਮਰ ਸਿਨੇਮਾਘਰਾਂ ਵਿਚ ਦੋਬਾਰਾ ਰਿਲੀਜ ਕੀਤੀ ਜਾਵੇਗੀ। ਫਿਲਮ ਦੇ ਨਿਰਮਾਤਾਵਾਂ ਨੇ ਟੀਮ ਇੰਡੀਆ ਦੀ ਜਿੱਤ ਤੋਂ ਬਾਅਦ ਇਹ ਫੈਸਲਾ ਲਿਆ ਹੈ।

ਫਿਲਮ ਹੋਵੇਗੀ ਰੀ- ਰਿਲੀਜ਼

ਸੈਆਮੀ ਖੈਰ ਨੇ ਇੱਕ ਪੋਸਟ ਵਿਚ ਲਿਖਿਆ ਹੈ ਕਿ ਇਹ ਪਲ ਦੋਬਾਰਾ ਰਿਲੀਜ...ਇਹ ਸਭ ਸਾਡੀ ਕੁੱੜੀਆਂ ਦੀ ਬਦੋਲਤ। ਉਨ੍ਹਾਂ ਦਾ ਜ਼ਜਬਾ, ਲੜ੍ਹਾਈ, ਵਿਸ਼ਵਾਸ ਜਿਸ ਨੇ ਘੂਮਰ ਨੂੰ ਨਵੀਂ ਜਿੰਦਗੀ ਦਿੱਤੀ।

  ਸੈਆਮੀ ਦਾ ਪੋਸਟ

ਅਭਿਸ਼ੇਕ ਬੱਚਨ ਦੇ ਕਰੀਅਰ ਦੀ ਇਹ ਸ਼ਾਨਦਾਰ ਫਿਲਮ ਹੈ। ਜਿਸ ਵਿਚ ਉਨ੍ਹਾਂ ਦੀ ਅਦਾਕਾਰੀ ਅਤੇ ਸਿਆਮੀ ਦੇ ਕੰਮ ਨੂੰ ਹਰ ਕਿਸੇ ਨੇ ਪਸੰਦ ਕੀਤਾ ਹੈ।

ਸ਼ਾਨਦਾਰ ਫਿਲਮ

ਸ਼ਾਕਾਹਾਰੀ ਭੋਜਨ ਜਿਸ ਦਾ ਸੂਪ ਸਰਦੀਆਂ ਵਿੱਚ ਸਰੀਰ ਨੂੰ ਗਰਮ ਰੱਖਦਾ ਹੈ