28-11- 2025
TV9 Punjabi
Author: Sandeep Singh
ਇੰਸਟਾਗ੍ਰਾਮ ਚਲਾਉਂਦੇ ਸਮੇਂ ਵੀ ਤੁਹਾਡੇ ਨਾਲ ਫ੍ਰਾਡ ਹੋ ਸਕਦਾ ਹੈ, ਇੱਕ ਛੋਟੀ ਜੀ ਲਾਪਰਵਾਹੀ ਵੀ ਤੁਹਾਡੇ ਦੇ ਭਾਰੀ ਪੈ ਸਕਦੀ ਹੈ।
ਕਈ ਵਾਰ ਲੋਕ ਜ਼ਿਆਦਾ ਲਾਲਚ ਅਤੇ ਫਾਲੋਵਰਸ ਦੇ ਚੱਕਰ ਵਿਚ ਆ ਜਾਂਦੇ ਹਨ। ਜਿਸ ਨਾਲ ਉਹ ਠੱਗੀ ਵਾਲਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਆਓ ਤੁਹਾਨੂੰ ਦੱਸਦੇ ਹਾਂ ਕੁਝ ਟ੍ਰਿਕਸ ਜੋ ਤੁਹਾਨੂੰ ਸਕੈਮਰਸ ਤੋਂ ਬਚਾ ਸਕਦੇ ਹਨ।
ਅਨਜਾਨ ਵਿਅਕਤੀਆਂ ਤੋਂ ਆਉਣ ਵਾਲਿਆਂ ਵਾਲੇ ਮੈਸੇਜ ਅਤੇ੍ ਈਮੇਲ ਤੋਂ ਸਾਵਧਾਨ ਰਹੋ। ਕਿਉਂਕਿ ਇਕ ਕਲਿਕ ਨਾਲ ਤੁਸੀਂ ਫਸ ਸਕਦੇ ਹੋ।
ਨਿਜੀ ਜਾਣਕਾਰੀ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਸਾਂਝਾ ਨਾ ਕਰੋ।
ਜੇਕਰ ਕਿਸੇ ਅਨਜਾਣ ਵਿਅਕਤੀ ਤੇ ਸ਼ਕ ਹੈ ਤਾਂ ਤੁਰੰਤ ਉਸ ਵਿਅਕਤੀ ਨੂੰ ਬਲਾਕ ਕਰੋ।