RCB ਨੇ ਖਰੀਦੀ 6.2 ਫੁੱਟ ਦੀ ਗੇਂਦਬਾਜ਼, ਖੂਬਸੁਰਤੀ ਦੇ ਫੈਂਨ ਹੋਏ ਲੋਕ

28-11- 2025

TV9 Punjabi

Author: Sandeep Singh

WPL 2026 ਮੈਗਾ ਔਕਸ਼ਨ

WPL 2026 ਦੇ ਮੈਗਾ ਔਕਸ਼ਨ ਵਿਚ ਆਰਸੀਬੀ ਨੇ ਇੱਕ ਤੋਂ ਵੱਧ ਕੇ ਇੱਕ ਖਿਡਾਰੀ ਖਰੀਦੇ ਹਨ, ਇਸ ਵਿਚ ਇਗਲੈਂਡ ਦੀ ਸਟਾਰ ਖਿਡਾਰੀ ਦਾ ਨਾਮ ਵੀ ਹੈ।

WPL 2026 ਦੇ ਮੈਗਾ ਔਕਸ਼ਨ ਵਿਚ ਆਰਸੀਬੀ ਇਗਲੈਂਡ ਦੀ ਤੇਜ਼ ਗੇਂਦਬਾਜ਼ ਲਾਰੇਨ ਬੇਲ ਨੂੰ ਆਪਣੇ ਨਾਲ ਜੋੜਨ ਵਿਚ ਕਾਮਯਾਬ ਹੋ ਗਈ। ਗੇਂਦਬਾਜੀ ਦੇ ਨਾਲ-ਨਾਲ ਉਹ ਬਹੁਤ ਹੀ ਖੂਬਸੁਰਤ ਹੈ।

ਲਾਰੇਨ ਬੇਲ ਨੂੰ ਆਰਸੀਬੀ ਨੇ ਖਰੀਦਿਆਂ

ਆਰਸੀਬੀ ਨੇ ਲਾਰੈਨ ਬੇਲ ਨੂੰ ਖਰੀਦਣ ਲਈ 90 ਲੱਖ ਰੁਪਏ ਖਰਚ ਕੀਤੇ, ਲੀਗ ਤੋਂ ਪਹਿਲਾਂ ਬੇਲ ਯੂਪੀ ਵਾਰਿਅਰਸ ਦਾ ਹਿੱਸਾ ਸੀ।

ਆਰਸੀਬੀ ਨੇ ਇਨ੍ਹੇ ਰੁਪਏ ਖਰਚ ਕੀਤੇ

ਲਾਰੈਨ ਬੇਲ ਦਾ ਕੱਦ 6 ਫੁੱਟ 2 ਇੰਚ ਹੈ। ਜਿਸ ਦੇ ਚਲਦੇ ਉਹ ਗੇਂਦਬਾਜ਼ੀ ਵਿਚ ਬਾਉਂਸ ਵੀ ਹਾਸਲ ਕਰਦੀ ਹੈ। ਉਹ ਇਗਲੈਂਡ ਲਈ ਤਿੰਨੋ ਫਾਰਮੈਂਟ ਖੇਡਦੀ ਹੈ।

ਲਾਰੈਨ ਬੇਲ ਦਾ ਕੱਦ

ਲਾਰੈਨ ਬੇਲ ਇਕ ਫੁੱਟਬਾਲਰ ਵੀ ਰਹਿ ਚੁੱਕੀ ਹੈ। ਉਹ 16 ਸਾਲ ਦੀ ਉਮਰ ਤੱਕ ਫੁੱਟਬਾਲ ਖੇਲਦੀ ਰਹੀ, ਇਸ ਤੋਂ ਬਾਅਦ ਉਨ੍ਹਾਂ ਨੇ ਕ੍ਰਿਕੇਟਰ ਬਣਨ ਦਾ ਸੁਪਨਾ ਦੇਖਿਆ, ਫੁੱਟਬਾਲ ਵਿਚ ਉਹ ਡਿਫੇਂਡਰ ਖੇਲਦੀ ਸੀ।

ਫੁੱਟਬਾਲਰ ਰਹੀ ਹੈ ਲਾਰੈਨ

ਬੇਲ ਦੇ ਕੋਲ 5 ਟੈਸਟ,31 ਵਨਡੇ, 36 ਟੀ ਟਵੈੰਟੀ ਇੰਨਟਰਨੈਸ਼ਨਲ ਮੈਚ ਦਾ ਅਨੁਭਵ ਹੈ। ਇਸ ਦੌਰਾਨ ਉਨ੍ਹਾਂ ਨੇ 112 ਵਿਕੇਟ ਲਏ।

ਬੇਲ ਦਾ ਕਰੀਅਰ