ਯੁਵਰਾਜ ਹਰਮਨਪ੍ਰੀਤ ਦੇ ਨਾਮ 'ਤੇ ਸਟੈਂਡ

11-12- 2025

TV9 Punjabi

Author: Sandeep Singh

ਨਵੇਂ ਸਟੇਡੀਅਮ ਵਿਖੇ ਦੂਜਾ ਟੀ20

ਭਾਰਤ ਅਤੇ ਸਾਉਥ ਅਫਰੀਕਾ ਵਿਚਕਾਰ ਦੂਸਰਾ ਟੀ20 ਮੈਚ ਚੰਡੀਗੜ੍ਹ ਦੇ ਨਵੇਂ ਸਟੇਡੀਅਮ ਵਿਚ ਖੇਡਿਆ ਜਾਵੇਗਾ, ਇਹ ਸਟੇਡੀਅਮ ਮੁਲਾਂਪੁਰ ਵਿਖੇ ਬਣਕੇ ਤਿਆਰ ਹੋਇਆ ਹੈ।

ਇਸ ਕ੍ਰਿਕੇਟ ਸਟੇਡੀਅਮ ਵਿਚ ਦੋ ਸਟੈਂਡ ਦੇ ਨਾਮ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਸਿੰਘ ਕੌਰ ਦੇ ਨਾਮ ਤੇ ਰੱਖੇ ਗਏ ਹਨ।

ਯੁਵਰਾਜ ਹਰਮਨ ਦੇ ਨਾਮ ਸਟੈਂਡ

ਇਨ੍ਹਾਂ ਦੋਵਾਂ ਸਟੈਂਡਾਂ ਦਾ ਉਦਘਾਟਨ ਭਾਰਤ-ਸਾਉਥ ਅਫਰੀਕਾ ਦੇ ਵਿਚਕਾਰ ਟੀ20 ਦੇ ਦੌਰਾਨ ਹੋਵੇਗਾ।

ਦੂਸਰੇ ਟੀ20 ਦੌਰਾਨ ਹੋਵੇਗਾ ਉਦਘਾਟਨ

ਪੰਜਾਬ ਕ੍ਰਿਕਟ ਐਸੋਸੀਐਸ਼ਨ ਦੇ ਸੈਕੇਟਰੀ ਸਿਧਾਂਤ ਸ਼ਰਮਾ ਨੇ ਸਟੈਂਡ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ।

ਪੀਸੀਏ ਨੇ ਸ਼ੇਅਰ ਕੀਤਾ ਜਾਣਕਾਰੀ

ਉਨ੍ਹਾਂ ਨੇ ਕਿਹਾ ਹਰਮਨਪ੍ਰੀਤ ਨੇ ਵਲਰਡ ਕੱਪ ਜਿੱਤ ਕੇ ਨਾਮ ਉੱਚਾ ਕੀਤਾ, ਹੁਣ ਅਸੀਂ ਉਨ੍ਹਾਂ ਦੇ ਨਾਮ ਤੇ ਸਟੈਂਡ ਬਣਾ ਕੇ ਉਨ੍ਹਾਂ ਨੂੰ ਸਨਮਾਨਿਤ ਕਰਾਂਗੇ।

ਹਰਮਨਪ੍ਰੀਤ ਨੂੰ ਸਨਮਾਨ

ਉਨ੍ਹਾਂ ਨੇ ਕਿਹਾ, ਹਰਮਨ ਦੇ ਨਾਮ ਸਟੈਂਡ ਦੇ ਨਾਲ ਹੀ ਦੋ ਵਾਰ ਦੇ ਵਲਰਡ ਚੈਪੀਅਨ ਰਹਿ ਯੁਵਰਾਜ ਸਿੰਘ ਦੇ ਨਾਮ ਦੇ ਸਟੈਂਡ ਦਾ ਵੀ ਉਦਘਾਟਨ ਕੀਤਾ ਜਾਵੇਗਾ।

ਯੂਵੀ ਦੇ ਸਟੈਂਡ ਦਾ ਉਦਘਾਟਨ