ਸੋਨਮ ਬਾਜਵਾ ਨੇ ਸ਼ੇਅਰ ਕੀਤੀਆਂ ਅਜਿਹੀਆਂ ਤਸਵੀਰਾਂ, ਸਾਦਗੀ ਦੇਖ ਫੈਂਸ ਹਾਰ ਬੈਠੇ ਦਿਲ

20-12- 2025

TV9 Punjabi

Author: Sandeep Singh

ਸੋਨਮ ਬਾਜਵਾ ਨੇ ਸ਼ੇਅਰ ਕੀਤੀਆਂ ਤਸਵੀਰਾਂ

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਇੰਸਟਾਗ੍ਰਾਮ ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਅਦਾਕਾਰਾ ਨੇ ਅਨਾਰਕਲੀ ਸੂਟ ਪਾਇਆ ਹੋਇਆ ਹੈ।

ਅਦਾਕਾਰਾਂ ਨੇ ਹਾਈ ਹਿਲਸ, ਬ੍ਰਡੇਡ ਹੇਅਰ ਸਟਾਇਲ, ਝੁਮਕਾ ਸਟਾਇਲ ਇੰਅਰਰਿੰਗ ਮੇਕਅਪ ਦੇ ਨਾਲ ਇਸ ਲੁਕ ਨੂੰ ਕੈਰੀ ਕੀਤਾ ਹੈ।

ਕਲਾਸੀ ਲੁਕ 

ਸੋਨਮ ਬਾਜਵਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਇਆ ਲਿਖਿਆ ਹੈ, ਤੂੰ ਜੇਕਰ ਮੇਰੀ, ਅਦਾਕਾਰਾਂ ਦੀ ਇਸ ਤਸਵੀਰ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ।

ਕੈਪਸ਼ਨ ਵਿਚ ਲਿਖਿਆ

ਇਕ ਯੂਜ਼ਰ ਨੇ ਕਮੈਂਟ ਬਾਕਸ ਵਿਚ ਲਿਖਿਆ, ਦੇਸੀ ਗਰਲ, ਦੂਸਰੇ ਨੇ ਲਿਖਿਆ, ਕਮਾਲ ਦੀ ਡ੍ਰੈਸ ਹੈ।

ਫੈਂਸ ਦਾ ਰਿਐਕਸ਼ਨ 

ਅਦਾਕਾਰਾ ਨੇ 2013 ਵਿਚ ਪੰਜਾਬੀ ਫਿਲਮ ਬੈਸਟ ਆਫ ਲਕ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਉਸ ਤੋਂ ਬਾਅਦ ਉਹ 1984, ਕੈਰੀ ਔਨ ਜਟਾ, ਵਰਗੀਆਂ ਸੁਪਰਹਿਟ ਫਿਲਮਾਂ ਵਿਚ ਦਿਖੇ

ਪੰਜਾਬੀ ਸਿਨੇਮਾ