ਵਾਲ-ਵਾਲ ਬਚਿਆ ਕੋਹਲੀ ਦਾ ਰਿਕਾਰਡ, ਚੁੱਕ ਗਏ ਅਭਿਸ਼ੇਕ ਸ਼ਰਮਾ

20-12- 2025

TV9 Punjabi

Author: Sandeep Singh

ਅਭਿਸ਼ੇਕ ਸ਼ਰਮਾ ਲਈ ਯਾਦਗਾਰ ਸਾਲ

ਟੀਮ ਇੰਡੀਆ ਨੇ ਸਾਲ 2025 ਦੀ ਆਖਿਰੀ ਟੀ20 ਸੀਰੀਜ ਦੱਖਣੀ ਅਫਰੀਕਾ ਦੇ ਖਿਲਾਫ ਖੇਲੀ, ਇਸ ਸੀਰੀਜ ਵਿਚ ਭਾਰਤੀ ਟੀਮ ਨੇ 3-1 ਨਾਲ ਬਾਜੀ ਮਾਰੀ।

ਅਭਿਸ਼ੇਕ ਸ਼ਰਮਾ ਨੇ ਦੱਖਣੀ ਅਫਰੀਕਾ ਦੇ ਆਖਿਰੀ ਮੈਚ ਵਿਚ 34 ਦੌੜਾਂ ਦੀ ਤਾਬੜਤੋੜ ਪਾਰੀ ਖੇਡੀ, ਇਸ ਦੇ ਨਾਲ ਉਨ੍ਹਾਂ ਨੇ ਸਾਲ ਦਾ ਅੰਤ 1602 ਦੌੜਾ ਨਾਲ ਟੀ20 ਕੀਤਾ.

ਜੰਮ ਕੇ ਚਲਿਆ ਬਲਾ 

ਅਭਿਸ਼ੇਕ ਸ਼ਰਮਾ ਨੇ ਸਾਲ 2025 ਵਿਚ 41 ਟੀ20 ਮੈਚ ਖੇਡੇ ਅਤੇ ਉਨ੍ਹਾਂ ਨੇ 1602 ਦੌੜਾਂ ਬਣਾਇਆ।

ਟੀ20 ਵਿਚ ਲਗਾਇਆ ਦੋੜਾਂ ਦਾ ਅੰਬਾਰ

ਅਭਿਸ਼ੇਕ ਸ਼ਰਮਾ ਨੇ ਸਾਲ 2025 ਵਿਚ ਕੁਲ ਤਿੰਨ ਸੈਕੜੇ ਅਤੇ 9 ਅਰਧ ਸੈਕੜੇ ਬਣਾਏ, ਪਰ ਵਿਰਾਟ ਕੋਹਲੀ ਦਾ ਰਿਕਾਰਡ ਤੋੜਣ ਵਿਚ 13 ਦੋੜਾ ਪਿੱਛੇ ਰਹਿ ਗਏ।

ਵਿਰਾਟ ਕੋਹਲੀ ਦਾ ਰਿਕਾਰਡ 

ਵਿਰਾਟ ਕੋਹਲੀ ਨੇ ਸਾਲ 2026 ਵਿਚ 1614 ਦੋੜਾ ਬਣਾਇਆ ਸਨ, ਹੁਣ ਇਸ ਲਿਸਟ ਵਿਚ 13 ਦੌੜਾਂ ਨਾਲ ਦੂਸਰੇ  ਨੰਬਰ ਤੇ ਅਭਿਸ਼ੇਕ ਸ਼ਰਮਾ ਨੇ ਖਤਮ ਕੀਤਾ।  

13 ਦੋੜਾ ਦੀ ਰਹਿ ਗਈ ਕਮੀ