ਸਵੇਰੇ ਉੱਠ ਕੇ ਖਾਲੀ ਪੇਟ ਚਾਹ ਪੀਣੀ ਚਾਹੀਦੀ ਹੈ ਜਾਂ ਨਹੀਂ, ਡਾਕਟਰ ਤੋਂ ਜਾਣੋ

26-12- 2025

TV9 Punjabi

Author: Sandeep Singh

ਸਰਦੀਆਂ ਦੀ ਚਾਹ

ਸਰਦੀਆਂ ਵਿਚ ਕਈ ਲੋਕ ਸਵੇਰੇ ਉੱਠਦੇ ਹੀ ਖਾਲੀ ਪੇਟ ਚਾਹ ਪੀ ਲੈਂਦੇ ਹਨ, ਜੋ ਸਰੀਰ ਲਈ ਬਹੁਤ ਹੀ ਜ਼ਿਆਦਾ ਨੁਕਸਾਨਦੇਹ ਹੇ।

ਡਾਂ. ਐਚ.ਐਲ ਘੋਟਕਰ ਦੱਸਦੇ ਹਨ ਕੀ ਖਾਲੀ ਪੇਟ ਚਾਹ ਪੀਣ ਨਾਲ ਐਸਿਡ ਵਧ ਜਾਂਦਾ ਹੈ, ਇਸ ਨਾਲ ਜਲਨ, ਐਸਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਪੇਟ ਵਿਚ ਜਲਨ

ਖਾਲੀ ਪੇਟ ਚਾਹ ਪੀਣ ਨਾਲ ਪੇਟ ਵਿਚ ਗੈਸ ਬਣ ਜਾਂਦੀ ਹੈ, ਅਤੇ ਪੇਟ ਫੁੱਲ ਜਾਂਦਾ ਹੈ, ਜਿਸ ਨਾਲ ਕਈ ਵਾਰ ਪੇਟ ਵਿਚ ਦਰਦ ਵੀ ਹੋ ਜਾਂਦਾ ਹੈ।

ਗੈਸ ਅਤੇ ਪੇਟ ਦਰਦ

cinnamon

ਸਵੇਰੇ ਖਾਲੀ ਪੇਟ ਚਾਹ ਪੀਣ ਸਰੀਰ ਨੂੰ ਜ਼ਰੂਰੀ ਐਨਰਜੀ ਨਹੀਂ ਮਿਲਦੀ, ਜਿਸ ਨਾਲ ਦਿਨ ਭਰ ਕਮਜ਼ੋਰੀ ਮਹਿਸੂਸ ਹੁੰਦੀ ਰਹਿੰਦੀ ਹੈ।

ਥਕਾਨ ਅਤੇ ਕਮਜ਼ੋਰੀ

ਖਾਲੀ ਪੇਟ ਚਾਹ ਪੀਣ ਨਾਲ ਉਸ ਵਿਚ ਮੌਜੂਦ ਕੈਫ਼ੀਨ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਜਿਸ ਨਾਲ ਹਾਰਟ ਤੇ ਦਬਾਅ ਪੈਂਦਾ ਹੈ।

ਹਾਰਟ ਤੇ ਅਸਰ