ਰੋਹਿਤ ਸ਼ਰਮਾ 7 ਸਾਲ ਬਾਅਦ ਇਸ ਟੂਰਨਾਮੈਂਟ ਵਿੱਚ ਖੇਡਣਗੇ

13-11- 2025

TV9 Punjabi

Author: Sandeep Singh

ਬੀਸੀਸੀਆਈ ਪਿਛਲੇ ਕਾਫ਼ੀ ਸਮੇਂ ਤੋਂ ਘਰੇਲੂ ਕ੍ਰਿਕਟ ਨੂੰ ਲੈ ਕੇ ਸਖ਼ਤ ਰੁੱਖ ਅਪਣਾ ਰਿਹਾ ਹੈ।

ਬੀਸੀਸੀਆਈ

ਬੀਸੀਸੀਆਈ ਨੇ ਰੋਹਿਤ ਅਤੇ ਵਿਰਾਟ ਨੂੰ ਵਿਜੈ ਹਜ਼ਾਰੇ ਟ੍ਰਾਫੀ ਵਿਚ ਹਿੱਸਾ ਲੈਣ ਲਈ ਕਿਹਾ ਹੈ।

ਵਿਰਾਟ ਅਤੇ ਰੋਹਿਤ ਨੂੰ ਹਿੱਸਾ ਲੈਣ ਲਈ ਕਿਹਾ

ਬੀਸੀਸੀਆਈ ਦੇ ਆਦੇਸ਼ ਤੋਂ ਬਾਅਦ ਵਿਰਾਟ ਅਤੇ ਰੋਹਿਤ ਨੇ ਵਿਜੈ ਹਜ਼ਾਰੇ ਟ੍ਰਾਫੀ ਖੇਲਣ ਦਾ ਫੈਸਲਾ ਲਿਆ ਹੈ।

ਖੇਡਣ ਦਾ ਲਿਆ ਫੈਸਲਾ

ਰੋਹਿਤ ਸ਼ਰਮਾ 7 ਸਾਲ ਬਾਅਦ ਵਿਜੈ ਹਜ਼ਾਰੇ ਟ੍ਰਾਫੀ ਵਿਚ ਵਾਪਸੀ ਕਰ ਰਹੇ ਹਨ।

ਰੋਹਿਤ ਕਰ ਰਹੇ ਹਨ ਟ੍ਰਾਫੀ

ਰੋਹਿਤ ਸ਼ਰਮਾ 2018 ਵਿਚ ਆਖਿਰੀ ਵਾਰ ਵਿਜੈ ਹਜ਼ਾਰੇ ਟ੍ਰਾਫੀ ਖੇਡੇ ਸਨ।

2018 ਵਿਚ ਖੇਡੇ ਸਨ

ਰੋਹਿਤ ਸ਼ਰਮਾ ਨੇ 2018 ਅਤੇ 2019 ਵਿਚ ਵਿਜੈ ਹਜ਼ਾਰੇ ਟ੍ਰਾਫੀ ਖੇਡੀ ਸੀ ਜਿਸ ਵਿਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ।

ਮੁੰਬਈ ਦੀ ਟੀਮ ਜਿੱਤੀ ਸੀ