09-11- 2025
TV9 Punjabi
Author: Sandeep Singh
ਜੇਕਰ ਤੁਸੀਂ ਆਪਣੇ ਪੈਸਿਆਂ ਤੇ ਚੰਗਾ ਰਿਟਰਨ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ, ਇਸ ਵਿਚ ਅਸੀਂ ਤੁਹਾਨੂੰ ਡਾਕ ਖਾਨੇ ਦੀ ਇਕ ਸਕੀਮ ਬਾਰੇ ਦੱਸਾਂਗੇ
ਜੇਕਰ ਤੁਸੀਂ ਆਪਣੇ ਪੈਸਿਆਂ ਤੇ ਚੰਗਾ ਰਿਟਰਨ ਚਾਹੁੰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ, ਇਸ ਵਿਚ ਅਸੀਂ ਤੁਹਾਨੂੰ ਡਾਕ ਖਾਨੇ ਦੀ ਇਕ ਸਕੀਮ ਬਾਰੇ ਦੱਸਾਂਗੇ
ਡਾਕ ਖਾਨੇ ਦੀ ਕਿਸਾਨ ਵਿਕਾਸ ਪੱਤਰ ਸਕੀਮ ਵਿਚ ਪੈਸਾ ਗੰਰਟੀ ਨਾਲ ਡਬਲ ਹੁੰਦਾ ਹੈ, ਅਤੇ ਨਿਵੇਸ਼ ਪੂਰੀ ਤਰ੍ਹਾ ਸੁਰਖਿਅਤ
ਇਸ ਸਕੀਮ ਵਿਚ ਕੁਲ 1000 ਹਜ਼ਾਰ ਨਾਲ ਖਾਤਾ ਖੋਲ੍ਹਿਆ ਜਾਂਦਾ ਹੈ, ਜੋ ਕਿਸੇ ਵੀ ਭਾਰਤੀ ਵਿਅਕਤੀ ਲਈ ਉਪਲਬਧ ਹੈ।
ਕਿਸਾਨ ਵਿਕਾਸ ਪੱਤਰ ਵਿਚ 7.5 ਪ੍ਰਤੀਸ਼ਤ ਤੇ ਚੰਕਰਵਤੀ ਵਿਆਜ ਮਿਲਦਾ ਹੈ, ਜਿਸ ਵਿਚ ਤੈਅ ਸਮੇਂ 'ਚ ਦੁਗੁਣੀ ਹੋ ਜਾਂਦੀ ਹੈ।
ਕੇਵੀਪੀ ਵਿਚ ਸਿੰਗਲ, ਜੁਆਇੰਟ ਏ ਅਤੇ ਜੁਆਇੰਟ ਬੀ , ਤਿੰਨ ਤਰ੍ਹਾਂ ਨਾਲ ਖਾਤਾ ਖੋਲ੍ਹਿਆ ਜਾਂਦਾ।
ਕਿਸਾਨ ਵਿਕਾਸ ਪੱਤਰ 1988 ਵਿਚ ਸ਼ੁਰੂ ਹੋਈ ਸੀ। ਇਸ ਸਕੀਮ ਨੂੰ 2014 ਵਿਚ ਲਾਂਚ ਕੀਤਾ ਗਿਆ ਸੀ। ਇਸ ਦਾ ਉਦੇਸ਼ ਲੰਬੀ ਅਵਧੀ ਨੂੰ ਵਧਾਵਾਂ ਦੇਣਾ।