ਭਰ ਰਹੀ ਹੈ ਫੋਨ ਦੀ ਸਟੋਰੇਜ਼, WhatsApp ਤਾਂ ਨਹੀਂ ਇਸ ਦੀ ਵਜ੍ਹਾ

06-12- 2025

TV9 Punjabi

Author: Sandeep Singh

WhatsApp ਫੀਚਰ

WhatsApp ਜੇਕਰ ਤੁਸੀਂ ਚਲਾਉਂਦੇ ਹੋ ਤਾਂ ਤੁਹਾਨੂੰ ਹਰ ਫੀਚਰ ਦੀ ਜਾਣਕਾਰੀ ਹੋਣੀ ਚਾਹੀਦੀ ਹੈ।

WhatsApp ਵਿਚ ਦਿੱਤਾ ਹੋਇਆ ਮੀਡਿਆ ਵਿਜੀਬਲਿਟੀ ਫੀਚਰ ਸਟੋਰੇਜ਼ ਫੁਲ ਦੀ ਵਜ੍ਹਾ ਬਣ ਸਕਦਾ ਹੈ।

ਸਟੋਰੇਜ਼ ਖਾ ਜਾਂਦਾ ਹੈ ਇਹ ਫੀਚਰ

ਇਹ ਫੀਚਰ WhatsApp ਤੇ ਆਉਣ ਵਾਲੀਆ ਵੀਡਿਓ ਅਤੇ ਫੋਟੇਜ਼ ਨੂੰ ਖੁੱਦ-ਬੇ-ਖੁੱਦ ਡਾਉਨਲੋਡ ਕਰ ਦਿੰਦਾ ਹੈ। ਜਿਸ ਨਾਲ ਸਟੋਰੇਜ਼ ਭਰਣ ਲਗਦੀ ਹੈ।

ਇਸ ਤਰ੍ਹਾਂ ਭਰ ਜਾਂਦੀ ਹੈ ਸਟੋਰੇਜ਼

ਜੇਕਰ ਤੁਸੀਂ ਸਟੋਰੇਜ਼ ਬਚਾਉਣਾ ਹੈ ਤਾਂ WhatsApp ਵਿਜੀਬਲਿਟੀ ਫੀਚਰ ਨੂੰ ਬੰਦ ਕਰ ਦਿਓ।

ਇਹ ਹੈ ਸਟੋਰੇਜ ਬਚਾਉਣ ਦਾ ਤਰੀਕਾ

WhatsApp ਸੈਟਿੰਗ ਖੋਲ੍ਹੋ ਫਿਰ ਚੈਟਸ ਆਪਸ਼ਨ ਵਿਚ ਜਾਕੇ ਮੀਡਿਆ ਵਿਜੀਬਲਿਟੀ ਫੀਚਰ ਤੇ ਜਾਓ। ਇੱਥੇ ਫੀਚਰ ਨੂੰ ਜਾਕੇ ਤੁਸੀਂ ਬੰਦ ਕਰ ਦਿਓ।

ਇਸ ਤਰ੍ਹਾਂ ਕਰੋ ਬੰਦ