ਸਿਰਫ਼ ਇੰਨੀਆਂ ਗੇਂਦਾਂ ਵਿੱਚ ਖਤਮ ਹੋ ਗਿਆ ਪਰਥ ਟੈਸਟ ਮੈਚ

23-11- 2025

TV9 Punjabi

Author: Sandeep Singh

2 ਦਿਨਾਂ 'ਚ ਖਤਮ ਪਹਿਲਾ ਟੈਸਟ

ਆਸਟ੍ਰੇਲੀਆ ਅਤੇ ਇੰਗਲੈਂਡ ਦੇ ਵਿਚਕਾਰ ਏਸ਼ੇਜ ਸੀਰੀਜ਼ ਦਾ ਪਹਿਲਾਂ ਟੈਸਟ ਮੈਚ ਸਿਰਫ਼ 2 ਦਿਨ ਦੇ ਅੰਦਰ ਖਤਮ ਹੋ ਗਿਆ।

ਪਰਥ ਵਿਚ ਖੇਡਦੇ ਹੋਏ ਆਸਟ੍ਰੇਲੀਆ ਨੇ ਇਗਲੈਂਡ ਨੂੰ 8 ਵਿਕੇਟ ਨਾਲ ਹਰਾ ਦਿੱਤਾ। ਸੀਰੀਜ਼ ਵਿਚ 1-0 ਨਾਲ ਮਿਲੀ ਬੜਤ

ਆਸਟ੍ਰੇਲੀਆ ਦੀ ਆਸਾਨ ਜਿੱਤ

ਇਸ ਦੇ ਨਾਲ ਹੀ ਆਸਟ੍ਰੇਲੀਆ ਵਿਚ ਖੇਡਿਆ ਗਿਆ ਦੂਸਰਾ ਸਭ ਤੋਂ ਛੋਟਾ ਟੈਸਟ ਮੈਚ ਹੋ ਗਿਆ। ਜਿਸ ਵਿਚ 850 ਗੇਂਦਾਂ ਦੀ ਵੀ ਖੇਡ ਨਹੀਂ ਹੋਈ।

ਦੂਸਰਾ ਸਭ ਤੋਂ ਛੋਟਾ ਟੈਸਟ

ਇਸ ਮੈਚ ਵਿਚ 2 ਦਿਨ ਦੇ ਅੰਦਰ 32 ਵਿਕੇਟ ਗਿਰਾਏ ਅਤੇ ਸਿਰਫ 847 ਗੇਂਦਾਂ ਵਿਚ ਮੈਚ ਦਾ ਨਤੀਜ਼ਾ ਨਿਕਲ ਗਿਆ।

847 ਗੇਂਦਾਂ ਵਿਚ ਖੇਡ ਖ਼ਤਮ

ਕਰੀਬ 94 ਸਾਲ ਪਹਿਲਾਂ 1932 ਵਿਚ ਆਸਟ੍ਰੇਲੀਆ ਸਾਉਥ ਅਫਰੀਕਾ ਦੇ ਵਿਚਕਾਰ ਅਜਿਹਾ ਛੋਟਾ ਮੈਚ ਖੇਡਿਆ ਗਿਆ ਸੀ। ਜਿਹੜਾ ਸਿਰਫ 656 ਗੇਂਦਾਂ ਵਿਚ ਖ਼ਤਮ ਹੋਇਆ ਸੀ।

94 ਸਾਲ ਬਾਅਦ ਹੋਇਆ ਅਜਿਹਾ

ਉੱਥੇ ਮਿਸ਼ੇਲ ਸਟਾਰਕ ਨੇ ਇਸ ਮੈਚ ਵਿਚ 10 ਵਿਕੇਟ ਹਾਸਲ ਕੀਤੇ, ਇਸ ਤਰ੍ਹਾਂ 35 ਸਾਲ ਬਾਅਦ ਇਸ਼ੇਜ ਟੈਸਟ ਮੈਚ ਵਿਚਕਾਰ 10 ਵਿਕੇਟ ਲੈਣ ਵਾਲੇ ਪਹਿਲੇ ਆਸਟ੍ਰੇਲੀਆ ਦੇ ਗੇਂਦਬਾਜ਼ ਬਣੇ।

ਸਟਾਰਕ ਦਾ ਕਮਾਲ