12-02- 2026
TV9 Punjabi
Author: Pritpal Singh
Credit: GettyImages
ਜੇ ਤੁਹਾਨੂੰ ਸਕਿਨ 'ਤੇ ਧੱਫੜ, ਖੁਜਲੀ ਤੇ ਉਲਟੀਆਂ-ਦਸਤ ਵਰਗੀਆਂ ਸਮੱਸਿਆਵਾਂ ਹਨ ਤਾਂ ਆਂਡੇ ਖਾਣ ਤੋਂ ਪਰਹੇਜ਼ ਕਰੋ।
ਹਾਈ ਕੋਲੈਸਟ੍ਰੋਲ ਦੇ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਆਂਡੇ ਨਹੀਂ ਖਾਣੇ ਚਾਹੀਦੇ।
ਬਹੁਤ ਜ਼ਿਆਦਾ ਆਂਡੇ ਖਾਣ ਨਾਲ ਦਿਲ ਦੀ ਬਿਮਾਰੀ/ਬਲੱਡ ਪ੍ਰੈਸ਼ਰ ਦਾ ਖ਼ਤਰਾ ਵਧ ਸਕਦਾ ਹੈ।
ਲੀਵਰ ਦੀ ਬਿਮਾਰੀ ਵਾਲੇ ਲੋਕਾਂ ਨੂੰ ਆਂਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਪਾਚਨ ਵਿਕਾਰ, ਗੈਸ, ਐਸੀਡਿਟੀ ਵਾਲੇ ਲੋਕਾਂ ਨੂੰ ਆਂਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਡਾਕਟਰ ਦੀ ਸਲਾਹ ਤੋਂ ਬਿਨਾਂ ਆਂਡੇ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।