ਦੁਬਈ, ਅਬੂ ਧਾਬੀ... UAE ਦੇ 7 ਅਮੀਰਾਤ ਕਿਹੜੇ ਹਨ?

12-02- 2026

TV9 Punjabi

Author: Pritpal Singh 

Credit: GettyImages

ਸੰਯੁਕਤ ਅਰਬ ਅਮੀਰਾਤ (UAE) 7 ਅਮੀਰਾਤ ਵਿੱਚ ਵੰਡਿਆ ਹੋਇਆ ਹੈ। ਅਮੀਰਾਤ ਨੂੰ ਸਮਝਣ ਲਈ, ਇਸ ਨੂੰ ਰਾਜਾਂ ਵਜੋਂ ਮੰਨਿਆ ਜਾ ਸਕਦਾ ਹੈ।

7 ਅਮੀਰਾਤ ਵਾਲਾ UAE

Pic: Pixabay

ਪਹਿਲੀ ਅਮੀਰਾਤ ਅਬੂ ਧਾਬੀ ਹੈ। ਇਹ ਸੰਯੁਕਤ ਅਰਬ ਅਮੀਰਾਤ (UAE) ਦੀ ਰਾਜਧਾਨੀ ਹੈ ਅਤੇ ਸਭ ਤੋਂ ਵੱਡਾ ਅਮੀਰਾਤ ਹੈ।

ਕਿਹੜੇ-ਕਿਹੜੇ ਅਮੀਰਾਤ ?

ਦੁਬਈ ਸੰਯੁਕਤ ਅਰਬ ਅਮੀਰਾਤ (UAE) ਦਾ ਦੂਜਾ ਅਮੀ  ਰਾਤ ਹੈ। ਇਹ ਸ਼ਹਿਰ ਵਪਾਰ ਅਤੇ ਟੂਰਿਜ਼ਮ ਲਈ ਜਾਣਿਆ ਜਾਂਦਾ ਹੈ।

ਦੂਜਾ ਅਮੀਰਾਤ

ਸ਼ਾਰਜਾਹ (Sharjah) ਨੂੰ ਸੰਯੁਕਤ ਅਰਬ ਅਮੀਰਾਤ ਦੀ ਸੱਭਿਆਚਾਰਕ ਰਾਜਧਾਨੀ ਵਜੋਂ ਜਾਣਿਆ ਜਾਂਦਾ ਹੈ ਜੋ ਆਪਣੇ ਕਲਚਰ ਲਈ ਜਾਣਿਆ ਜਾਂਦਾ ਹੈ।

ਸ਼ਾਰਜਾਹ

ਇਹ ਅਮੀਰਾਤ ਖੇਤਰਫਲ ਦੇ ਹਿਸਾਬ ਨਾਲ ਸੰਯੁਕਤ ਅਰਬ ਅਮੀਰਾਤ ਵਿੱਚ ਸਭ ਤੋਂ ਛੋਟਾ ਹੈ, ਪਰ ਇਹ ਕਈ ਤਰੀਕਿਆਂ ਨਾਲ ਖਾਸ ਹੈ।

ਅਜਮਾਨ

ਉਮ ਅਲ-ਕਵੈਨ ਅਤੇ ਰਾਸ ਅਲ-ਖੈਮਾ ਵੀ UAE ਦੇ ਅਮੀਰਾਤ ਹਨ। ਰਾਸ ਅਲ-ਖੈਮਾ ਸੈਰ-ਸਪਾਟਾ ਅਤੇ ਪਹਾੜਾਂ ਲਈ ਮਸ਼ਹੂਰ ਹੈ।

ਇਹ ਵੀ ਅਮੀਰਾਤ

ਓਮਾਨ ਦੀ ਖਾੜੀ 'ਤੇ ਸਥਿਤ ਫੁਜੈਰਾ, UAE ਦਾ ਸੱਤਵਾਂ ਅਮੀਰਾਤ ਹੈ। ਇਹ ਆਪਣੇ ਸਮੁੰਦਰੀ ਤੱਟਾਂ ਲਈ ਜਾਣਿਆ ਜਾਂਦਾ ਹੈ।

7ਵਾਂ  ਅਮੀਰਾਤ