12-11- 2025
TV9 Punjabi
Author: Sandeep Singh
ਸ਼ਵੇਤਾ ਤਿਵਾੜੀ ਨੇ ਫੁਲ ਸਲੀਵ ਅਤੇ ਲੋਗ ਬਾਡੀਕੋਨ ਸਟਾਈਲ ਪਹਿਨਿਆਂ ਹੋਇਆ ਹੈ। ਜਿਸ ਦਾ ਡਿਜ਼ਾਇਨ ਸ਼ਾਨਦਾਰ ਲੱਗ ਰਿਹਾ ਹੈ। ਸਰਦੀ ਵਿਚ ਪਾਰਟੀ ਚ ਜਾਂਦੇ ਸਮੇਂ ਇਸ ਸਟਾਈਲ ਦੀ ਲੁੱਕ ਤੋਂ ਆਇਡਿਆ ਲੈ ਸਕਦੇ ਹੋ।
ਅਦਾਕਾਰਾ ਨੇ ਫਲੋਰਲ ਪ੍ਰਿੰਟ ਵਿਚ ਫੁਲ ਸਲੀਵ ਅਤੇ ਲੋਗ ਡਰੈੱਪਡ ਡਰੈਸ ਪਹਿਣਨਿਆਂ ਹੋਇਆ ਹੈ। ਉਨ੍ਹਾਂ ਦਾ ਇਹ ਲੁੱਕ ਸਟਾਲਿਸ਼ ਲੱਗ ਰਿਹਾ ਹੈ।
ਸੋਨਾ ਬਾਜਵਾ ਨੇ ਚਿੱਟੇ ਰੰਗ ਵਿਚ ਫਲ ਸਲਿਵ ਲੋਗ ਬਾਡੀਕੋਨ ਡਰੈੱਸ ਪਹਿਨੀ ਹੋਈ ਹੈ। ਤੁਸੀਂ ਵੀ ਇਹ ਡਰੈੱਸ ਸਿਲਵਾ ਸਕਦੇ ਹੋ। ਠੰਡ ਲੱਗਣ ਤੋਂ ਹੋਵੇਗਾ ਬਚਾਅ।
ਜੈਨੀਫਰ ਵਿਗੇੱਟ ਲਾਲ ਰੰਗ ਦੀ ਏ ਲਾਈਨ ਡਰੈਸ ਦੇ ਨਾਲ ਬਲੈਕ ਕਲਰ ਦਾ ਕੋਟ ਪਹਿਨਿਆ ਹੋਇਆ ਹੈ। ਇਸ ਦੇ ਨਾਲ ਹੀ ਮੇਕਅਪ, ਨੇਕਲੈੱਸ ਅਤੇ ਹਾਈ ਹਿੱਲਸ ਨਾਲ ਲੁੱਕ ਨੂੰ ਕੈਰੀ ਕੀਤਾ ਹੋਇਆ ਹੈ।
ਨਿਧੀ ਸ਼ਾਹ ਨੇ ਬਲੂ ਰੰਗ ਦੀ ਕੋਟ ਅਤੇ ਪੈਂਟ ਪਹਿਣੀ ਹੋਈ ਹੈ। ਅਦਾਕਾਰਾ ਦਾ ਇਹ ਲੁੱਕ ਸ਼ਾਨਦਾਰ ਲਗ ਰਿਹਾ ਹੈ। ਤੁਸੀਂ ਵੀ ਦਫਤਰ ਪਾਰਟੀ ਲਈ ਇਸ ਨੂੰ ਵਰਤ ਸਕਦੇ ਹੋ।
ਜੱਨਤ ਜੂਬੈਰ ਨੇ ਸੀਕਵੈਂਸ ਵਰਕ ਵਿਚ ਸਟ੍ਰੇਟ ਟ੍ਰਾਉਜ਼ਰ ਦੇ ਨਾਲ ਸਧਾਰਨ ਵਾਇਟ ਸ਼ਰਟ ਪਾਈ ਹੋਈ ਆ। ਤੁਸੀਂ ਵੀ ਇਸ ਤਰ੍ਹਾ ਜੀਂਸ ਜਾਂ ਫਿਰ ਗਰਮ ਟ੍ਰਾਉਜ਼ਰ ਦੇ ਨਾਲ ਟੋਪ ਸਟਾਈਲ ਕਰ ਸਕਦੀ ਹੋ।