28-12- 2025
TV9 Punjabi
Author: Sandeep Singh
ਨਵੇਂ ਸਾਲ ਤੇ ਤੁਸੀਂ ਚਾਕਲੇਟ ਫਜ਼ ਬਨਾਕੇ ਸਕਦੇ ਹੋ। ਇਸ ਦਾ ਚਾਕਲੇਟੀ ਸੁਆਦ ਸਭ ਨੂੰ ਪਸੰਦ ਆਵੇਗਾ।
ਚਾਕਲੇਟ ਅਤੇ ਨਟਸ ਸਭ ਨੂੰ ਪਸੰਦ ਆਉਂਦੇ ਹਨ, ਇਸ ਨੂੰ ਬਣਾਉਣਾ ਵੀ ਆਸਾਨ ਹੈ।
ਪਾਨਾ ਕੋਟਾ ਹਲਕਾ ਮਿੱਠਾ ਅਤੇ ਕ੍ਰੀਮੀ ਡੈਜਰਟ ਹੈ। ਇਸ ਲਈ ਕ੍ਰੀਮ, ਦੁੱਧ ਅਤੇ ਵੈਨਿਲਾ ਲਓ। ਕ੍ਰੀਮ ਅਤੇ ਦੁੱਧ ਨੂੰ ਗਰਮ ਕਰੋ। ਫਿਰ ਖੰਡ ਪਾ ਕੇ ਕਪ ਵਿਚ ਰੱਖ ਦਿਓ।
cinnamon
ਛੋਟੇ ਗਿਲਾਸ ਵਿਚ ਕੇਕ ਅਤੇ ਕ੍ਰੀਮ ਵਾਲਾ ਡੈਜਰਟ ਪਾਰਟੀ ਲਈ ਵਧੀਆ ਹੈ। ਇਸ ਲਈ ਬੈਕਡ ਕੇਕ, ਕ੍ਰੀਮ ਅਤੇ ਚਾਕਲੇਟ ਸੋਸ ਚਾਹੀਦੀ ਹੈ। ਛੋਟੇ ਗਿਲਾਸ ਵਿਚ ਕੇਕ ਦੇ ਟੁਕੜੇ ਪਾਉ ਅਤੇ ਰੱਖ ਦਿਉ।
ਰੈੱਡ ਵੈਲਵੇਟ ਮਫਿਨ ਬਣਾਉਣ ਲਈ ਮੈਦਾ, ਸ਼ੁਗਰ, ਅੰਡਾ ਕੋਕੋ ਪਾਊਡਰ ਅਤੇ ਰੈੱਡ ਫੂਡ ਨੂੰ ਕਲਰ ਕਰ ਲਓ। ਇਨ੍ਹਾਂ ਸਾਰਿਆਂ ਮਫਿਨ ਟ੍ਰੇ ਦੇ ਵਿਚ ਪਾ ਲਓ। ਇਸ ਨੂੰ ਫਿਰ ਬੈਕ ਕਰ ਦਿਉ।