ਬਨਾਰਸੀ ਕੱਪੜੇ ਦਿੰਦੇ ਹਨ  ਸ਼ਾਹੀ ਲੁੱਕ

28-12- 2025

TV9 Punjabi

Author: Sandeep Singh

ਬਨਾਰਸੀ ਸ਼ਾਹੀ ਲੁੱਕ

ਬਨਾਰਸੀ ਸਾੜਿਆਂ ਭਾਰਤੀ ਪਰੰਪਰਾ ਦਾ ਹਿੱਸਾ ਰਹਿਆਂ ਹਨ, ਅਤੇ ਇਨ੍ਹਾਂ ਦੀ ਇਕ ਰਿਚ ਇਤਿਹਾਸ ਰਿਹਾ ਹੈ।

ਸਰਦੀ ਵਿਚ ਤੁਸੀਂ ਬਨਾਰਸੀ ਸਾੜੀ ਦਾ ਫੈਬਰਿਕ ਦਾ ਬਣਿਆ ਸ਼ਰਾਰਾ ਪਾ ਸਕਦੇ ਹੋ। ਅਦਾਕਾਰਾ ਆਦਿਤੀ ਰਾਓ ਹੈਦਰੀ ਨੇ ਗਰੀਨ ਕਲਰ ਦੇ ਸ਼ਰਾਰਾ ਕੈਰੀ ਕੀਤਾ ਹੋਇਆ ਹੈ।

ਸ਼ਰਾਰਾ ਸੂਟ

ਤੁਸੀਂ ਹੇਲੀ ਸ਼ਾਹ ਦੀ ਤਰ੍ਹਾਂ ਲੌਗ ਲੈਂਥ ਦਾ ਫੁਲ ਸਲੀਵ ਬਨਾਰਸੀ ਫੈਬਰਿਕ ਦਾ ਸਟਾਇਲਿਸ਼ ਅਨਾਰਕਲੀ ਸੂਟ ਬਨਵਾ ਸਕਦੇ ਹੋ।

ਅਨਾਰਕਲੀ ਸੂਟ

cinnamon

ਆਦਿਤੀ ਰਾਓ ਹੈਦਰੀ ਦੇ ਲੁੱਕ ਕਾਫੀ ਸ਼ਾਹੀ ਹੁੰਦੇ ਹਨ। ਤੁਸੀਂ ਵਿੰਨਟਰ ਵੈਡਿੰਗ ਜਾਂ ਖਾਸ ਇਵੈਂਟ ਲਈ ਅਦਾਕਾਰਾ ਵਾਗੂੰ ਬਲੈਕ ਲਹਿੰਗਾ ਪਾ ਸਕਦੇ ਹੋ।

ਲਹਿੰਗਾ ਦੇਵੇਗਾ ਕਮਾਲ ਦੀ ਲੁੱਕ

ਬਾਲੀਵੁੱਡ ਦੀ ਸਟਾਇਲਿਸ਼ ਕਵੀਨ ਸੋਨਮ ਕਪੂਰ ਦੀ ਤਰ੍ਹਾਂ ਤੁਸੀਂ ਕੋ-ਆਰਟ ਸੈਟ ਬਨਵਾ ਸਕਦੇ ਹੋ। ਅਦਾਕਾਰਾ ਨੇ ਨਹਿਰੂ ਸਟਾਇਲ ਦਾ ਲੁਕ ਕੈਰੀ ਕੀਤਾ ਹੋਇਆ ਹੈ।

ਸੋਨਮ ਕਪੂਰ ਦਾ ਸਟਾਇਲ