ਨਵੇਂ ਸਾਲ ਦਾ ਜਸ਼ਨ ਰਹੇਗਾ ਸ਼ਾਨਦਾਰ, ਭਾਰਤ ਦੀਆਂ ਇਨ੍ਹਾਂ ਜਗ੍ਹਾਂ ਦਾ ਕਰੋ ਟ੍ਰਿਪ ਪਲਾਣ

03-12- 2025

TV9 Punjabi

Author: Sandeep Singh

ਔਲੀ ਉੱਤਰਾਖੰਡ

ਉੱਤਰਾਖੰਡ ਦਾ ਔਲੀ ਬੇਹੱਦ ਹੀ ਖੂਬਸੁਰਤ ਹਿੱਲ ਸਟੇਸ਼ਨ ਹੈ। ਜੇਕਰ ਤੁਸੀਂ ਨਵੇਂ ਸਾਲ ਤੇ ਬਰਫਬਾਰੀ ਦਾ ਆਨੰਦ ਲੈਣਾ ਹੈ, ਤਾਂ ਔਲੀ ਦੀ ਟ੍ਰਿਪ ਪਲਾਨ ਕਰ ਸਕਦੇ ਹੋ।

ਨਵੇਂ ਸਾਲ ਤੁਸੀਂ ਰਾਜਸਥਾਨ ਦਾ ਵੀ ਪਲਾਣ ਕਰ ਸਕਦੇ ਹੋ। ਇੱਥੇ ਤੁਸੀਂ ਜੰਗਲ ਸਫਾਰੀ ਦਾ ਆਨੰਦ ਲੈ ਸਕਦੇ ਹੋ। ਸ਼ਾਨਦਾਰ ਰਿਸਾਰਟ ਅਤੇ ਰਾਜਸਤਾਨੀ ਮਹਿਮਾਨ ਨਵਾਜ਼ੀ ਤੁਹਾਡੇ ਨਵੇਂ ਸਾਲ ਨੂੰ ਖੂਬਸੁਰਤ ਬਣਾ ਸਕਦੀ ਹੈ।

ਰਣਥਭੌਰ-ਰਾਜਸਥਾਨ

ਦਮਨ ਅਤੇ ਦੀਵ ਗੁਜਰਾਤ ਦੇ ਨੇੜੇ ਖੰਭਾਤ ਦੀ ਖਾੜੀ ਵਿਚ ਸਥਿਤ ਹੈ। ਇੱਥੇ ਤੁਹਾਨੂੰ ਗੋਆ ਵਰਗੀ ਵਾਇਬ ਮਿਲੇਗੀ। ਪਰ ਭੀੜ ਘੱਟ। ਇੱਥੇ ਤੁਸੀਂ ਕਲੀਨ ਬੀਚ, ਵਾਟਰ ਸਪੋਰਟਸ ਅਤੇ ਨਵੇਂ ਸਾਲ ਤੇ ਨਾਇਟਲਾਇਫ ਦਾ ਆਨੰਦ ਲੈ ਸਕਦੇ ਹੋ।

ਦਮਨ ਅਤੇ ਦੀਵ

ਜੇਕਰ ਤੁਸੀਂ ਭੀੜ-ਭਾੜ ਤੋਂ ਦੂਰ ਅਤੇ ਸ਼ਾਂਤ ਮਾਹੌਲ ਵਿਚ ਨਵੇਂ ਸਾਲ ਆਗਾਜ ਕਰਨਾ ਚਾਹੁੰਦੇ ਹੋ, ਤਾਂ ਪੁਦੂਚੇਰੀ ਇੱਕ ਚੰਗੀ ਜਗ੍ਹਾ ਹੈ। ਜਿੱਥੇ ਸ਼ਾਂਤ ਬੀਚ ਖੂਬਸੁਰਤ ਕੈਫੇ ਅਤੇ ਵਾਇਟ ਟਾਉਨ ਦਾ ਆਨੰਦ ਲੈ ਸਕਦੇ ਹੋ।

ਪੁਦੂਚੇਰੀ ਟ੍ਰਿਪ

ਜੈਸਲਮੇਰ ਵਿਚ ਨਵੇਂ ਸਾਲ ਤੇ ਇੱਕ ਅਲਗ ਹੀ ਮਾਹੌਲ ਦੇਖਣ ਨੂੰ ਮਿਲਦਾ ਹੈ। ਇੱਥੇ ਥਾਰ ਰੈਗੀਸਥਾਨ ਵਿਚ ਕੈਂਪ ਸਟੇ, ਬੋਨਫਾਇਰ, ਲੋਕ ਸੰਗੀਤ ਊਟ ਸਫਾਰੀ ਦਾ ਅਨੁਭਵ ਕਰ ਸਕਦੇ ਹੋ।

ਜੈਸਲਮੇਰ

ਨਵੇਂ ਸਾਲ ਦੀ ਪਾਰਟੀ ਲਈ ਗੋਆ ਦਾ ਨਾਮ ਸਭ ਤੋਂ ਪਹਿਲਾਂ ਲਿਆ ਜਾਂਦਾ ਹੈ। ਨਵੇਂ ਸਾਲ ਦਾ ਆਗਾਜ ਗੋਆ ਵਿਚ ਬੜੀ ਹੀ ਧੂਮਧਾਮ ਨਾਲ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਫੁਲ ਪਾਰਟੀ ਮੋਡ ਔਨ ਕਰਨਾ ਚਾਹੁੰਦੇ ਹੋ ਤਾਂ ਗੋਆ ਵੱਧੀਆ ਵਿਕਲਪ ਹੈ।

ਗੋਆ