ਖ਼ਤਰੇ ਦੇ ਸੰਕੇਤ: ਆਪਣੀ ਕਾਰ ਵਿੱਚ ਇਹਨਾਂ 5 ਚੇਤਾਵਨੀ ਲਾਈਟਾਂ ਨੂੰ ਨਾ ਕਰੋ ਨਜ਼ਰਅੰਦਾਜ਼

03-12- 2025

TV9 Punjabi

Author: Sandeep Singh

ਕਾਰ ਦਾ ਇੰਨਸਟ੍ਰੂਮੈਂਟ ਕਲਸਟਰ

ਕਾਰ ਵਿਚ ਗੜਬੜ ਹੋਣ ਤੇ ਵਾਰਨਿੰਗ ਲਾਈਟਸ ਆ ਜਾਂਦੀਆਂ ਹਨ। ਪਰ ਇਨ੍ਹਾਂ ਲਾਇਟਸ ਨੂੰ ਇੰਗਨੌਰ ਕਰਨਾ ਖਤਰਨਾਕ ਹੋ ਸਕਦਾ ਹੈ।

ਵਾਰਨਿੰਗ ਲਾਇਟਸ ਆਉਣ ਨਾਲ ਤੁਸੀਂ ਬਿਨਾਂ ਦੇਰ ਕੀਤੇ ਗੱਡੀ ਨੂੰ ਤੁਰੰਤ ਠੀਕ ਕਰਵਾਉ

ਕੀ ਕਰੀਏ

ਜੇਕਰ ਕਾਰ ਵਿਚ ਵਾਰਨਿੰਗ ਲਾਇਟਸ ਆਉਂਦਿਆਂ ਹਨ, ਤਾਂ ਇਸ ਦਾ ਸਿੱਧਾ ਮਤਲਬ ਹੁੰਦਾ ਹੈ ਕਿ ਕਾਰ ਵਿਚ ਕੋਈ ਨਾ ਕੋਈ ਦਿੱਕਤ ਹੈ।

ਇੰਜਣ ਲਾਇਟ

ਇਸ ਲਾਇਟ ਦੇ ਜਲਣ ਦਾ ਮਤਲਬ ਹੈ, ਇੰਜਣ ਆਇਲ ਘੱਟ, ਬਿਨਾਂ ਦੇਰ ਕੀਤੇ ਗੱਡੀ ਨੂੰ ਸਰਵਿਸ ਤੇ ਲੈ ਜਾਓ।

ਆਇਲ ਪ੍ਰੈਸ਼ਰ ਲਾਇਟਸ

ਇਸ ਲਾਇਟ ਦੇ ਆਉਣ ਦਾ ਮਤਲਬ ਹੈ ਕਿ ਕਾਰ ਵਿਚ ਕੂਲੈਂਟ ਘੱਟ ਹੈ। ਕੂਲੈਂਟ ਦਾ ਕੰਮ ਕਾਰ ਨੂੰ ਠੰਡਾ ਕਰਨਾ ਹੁੰਦਾ ਹੈ।

ਕੁਲੈਂਟ ਲੈਵਲ ਲਾਇਟਸ

ਇਸ ਲਾਇਟ ਦੇ ਜਲਣ ਦਾ ਮਤਲਬ ਹੈ ਕਿ ਐਂਟੀ ਬ੍ਰੇਕਿੰਗ ਸਿਸਟਮ ਵਿਚ ਗੜਬੜ ਹੈ।

ਐਬੀਐਸ ਲਾਇਟ