30-11- 2025
TV9 Punjabi
Author: Sandeep Singh
ਭੋਜਪੁਰੀ ਅਦਾਕਾਰਾ ਮੋਨਾਲੀਸਾ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਉਨ੍ਹਾਂ ਦੀ ਫੈਨ ਫਲਾਉਂਗ ਕਾਫੀ ਜ਼ਿਆਦਾ ਹੈ।
ਸ਼ੋਸ਼ਲ ਮੀਡਿਆ ਤੇ ਰਹਿੰਦੀ ਹੈ ਕਾਫੀ ਐਕਟਿੰਵ ਰਹਿੰਦੀ ਹੈ। ਹਾਲ ਹੀ ਵਿਚ ਉਨ੍ਹਾਂ ਖੂਬਸੁਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਵਿਚ ਮੋਨਾਲੀਸਾ ਬੀਚ ਤੇ ਨਜ਼ਰ ਆ ਰਹੀ ਹੈ। ਜਿੱਥੇ ਉਹ ਖੁਲ੍ਹਕੇ ਸੁੰਦਰ ਡ੍ਰੈਸ ਵਿਚ ਆਨੰਦ ਲੈ ਰਹੀ ਹੈ।
ਮੋਨਾਲੀਸਾ ਨੇ ਕਈ ਤਸਵੀਰਾਂ ਸ਼ੇਅਰ ਕੀਤੀਆ ਹਨ, ਜਿਸ ਦੇ ਨਾਲ ਉਨ੍ਹਾਂ ਕੈਪਸ਼ਨ ਵਿਚ ਜ਼ਿੰਦਗੀ ਦੇ ਪਲਾਂ ਦੇ ਬਾਰੇ ਲਿਖਿਆ ਹੈ।
ਉਨ੍ਹਾਂ ਨੇ ਲਿਖਿਆ, ਜ਼ਿੰਦਗੀ ਸਮੁੰਦਰ ਦੀ ਤਰ੍ਹਾਂ ਹੁੰਦੀ ਹੈ। ਕੱਦੇ ਬਿਲਕੁਲ ਸ਼ਾਂਤ, ਕੱਦੇ ਠਹਰੀ ਹੋਈ, ਕੱਦੇ ਤੇਜ਼, ਕੱਦੇ ਮੁਸ਼ਕਲ।
ਮੋਨਾਲੀਸਾ ਨੇ ਅੱਗੇ ਲਿਖਿਆ ਕਿ ਅੰਤ ਵਿਚ ਹਮੇਸ਼ਾ ਹੀ ਖੂਬਸੁਰਤ ਹੀ ਲੱਗਦੀ ਹੈ। ਲੋਕ ਉ੍ਨ੍ਹਾਂ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ।