ਕੇਲੇ ਖਾਂਦੇ ਸਮੇਂ ਧਿਆਨ 'ਚ ਰੱਖੋ ਇਹ ਗੱਲਾਂ

16-02- 2026

Getty Images

Author: Pritpal Singh

TV9 Punjabi

TV9 Punjabi

ਰੋਜ਼ਾਨਾ 2 ਤੋਂ ਵੱਧ ਕੇਲੇ ਖਾਣ ਨਾਲ ਸਰੀਰ ਦਾ ਭਾਰ ਵਧਾਉਣ 'ਚ ਮਦਦ ਮਿਲਦੀ ਹੈ।

2 ਕੇਲੇ

ਨਾਸ਼ਤੇ ਤੋਂ ਬਾਅਦ ਜਾਂ ਦੁਪਹਿਰ ਸਮੇਂ ਕੇਲੇ ਨੂੰ ਖਾਣਾ ਵਧੀਆ ਮੰਨਿਆ ਜਾਂਦਾ ਹੈ। ਰਾਤ ਨੂੰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਸਮਾਂ

ਕੁੱਝ ਲੋਕਾਂ ਨੂੰ ਐਸੀਡਿਟੀ ਜਾਂ ਦਿਲ 'ਚ ਜਲਨ ਦਾ ਅਨੁਭਵ ਹੋ ਸਕਦਾ ਹੈ। ਅਜਿਹੇ ਲੱਛਣ ਵਾਲੇ ਲੋਕਾਂ ਨੂੰ ਕੇਲੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਐਸੀਡਿਟੀ

ਕੇਲੇ ਜ਼ੁਕਾਮ ਨੂੰ ਵਧਾ ਸਕਦੇ ਹਨ। ਅਜਿਹੇ ਸਮੇਂ ਇਨ੍ਹਾਂ ਤੋਂ ਬਚਣਾ ਹੀ ਸਭ ਤੋਂ ਵਧੀਆ ਹੈ।

ਠੰਡਾ

ਕੇਲਾ + ਦੁੱਧ ਦਾ ਮਿਸ਼ਰਣ ਕੁੱਝ ਲੋਕਾਂ 'ਚ ਪਾਚਨ ਕਿਰਿਆ ਨੂੰ ਖਰਾਬ ਕਰ ਸਕਦਾ ਹੈ।

ਪਾਚਨ

ਕੇਲਾ ਖਾਣ ਤੋਂ ਬਾਅਦ ਤੁਰੰਦ ਪਾਣੀ ਨਾ ਪਿਓ, ਘੱਟੋ-ਘੱਟ 20-30 ਮਿੰਟ ਬਾਅਦ ਪਾਣੀ ਪੀਓ, ਇਹ ਪਾਚਨ ਕਿਰਿਆ ਲਈ ਚੰਗਾ ਹੁੰਦਾ ਹੈ।

ਪਾਣੀ

ਇਸ ਨੂੰ ਕਸਰਤ ਤੋਂ ਪਹਿਲਾਂ ਜਾਂ ਬਾਅਦ 'ਚ ਖਾਧਾ ਜਾ ਸਕਦਾ ਹੈ ਕਿਉਂਕਿ ਇਹ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ।

ਕਸਰਤ

ਜ਼ਿਆਦਾ ਪੱਕੇ ਕੇਲਿਆਂ 'ਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ।

ਪੱਕੇ ਕੇਲੇ