04-12- 2025
TV9 Punjabi
Author: Sandeep Singh
ਬਾਲੀਵੁੱਡ ਐਕਟਰ ਇਸ ਵੇਲੇ ਦੋ ਚੀਜ਼ਾਂ ਨੂੰ ਲੈ ਕੇ ਚਰਚਾ ਵਿਚ ਹਨ। ਇਕ ਸਾਇਡ ਉਨ੍ਹਾਂ ਦੀ ਆਉਣ ਵਾਲੀ ਫਿਲਮ, ਦੂਜਾ ਉਨ੍ਹਾਂ ਦੀ ਭੈਣ ਵਿਆਹ
25 ਦਸੰਬਰ ਨੂੰ ਉਨ੍ਹਾਂ ਦੀ ਫਿਲਮ ਤੂੰ ਮੇਰੀ, ਮੈ ਤੇਰਾ, ਮੈ ਤੇਰਾ ਤੂੰ ਮੇਰੀ ਰਿਲੀਜ ਹੋਣ ਵਾਲੀ ਹੈ। ਜਿਸ ਦਾ ਅਗਸਤ ਨੰਦਿਆਂ ਦੀ ਫਿਲਮ ਨਾਲ ਕਲੈਸ਼ ਹੋਵੇਗਾ।
ਕਾਰਤਿਕ ਆਰੀਅਨ ਦੀ ਭੈਣ ਕਰਤਿਕਾ ਜਲਦ ਹੀ ਵਿਆਹ ਦੇ ਬੰਧੰਣ ਵਿਚ ਬੰਨਣ ਵਾਲੀ ਹੈ। ਹਲਦੀ ਦੇ ਨਾਲ ਹੀ ਵਿਆਹ ਦੇ ਫੰਕਸ਼ਨ ਵੀ ਸ਼ੁਰੂ ਹੋ ਗਿਆ ਹੈ।
ਕਾਰਤਿਕ ਆਰੀਅਨ ਨੇ ਆਪਣੀ ਭੈਣ ਦੇ ਵਿਆਹ ਦੀਆਂ ਤਸਵੀਰਾਂ ਖੁੱਦ ਸ਼ੇਅਰ ਕੀਤੀਆ। ਜਿਸ ਵਿਚ ਉਨ੍ਹਾਂ ਨੇ ਜੀਜੇ ਦੀ ਪਹਿਲੀ ਝਲਕ ਦਿਖਾ ਦਿੱਤੀ।
ਪੀਲੇ ਰੰਗ ਦੇ ਕੁੜਤੇ ਅਤੇ ਚਿੱਟੇ ਪਜ਼ਾਮੇ ਵਿਚ ਕਾਰਤਿਕ ਆਰੀਅਨ ਬਹੁਤ ਹੀ ਸ਼ਾਨਦਾਰ ਲਗ ਰਹੇ ਹਨ। ਉਨ੍ਹਾਂ ਨੇ ਭੈਣ ਦੀ ਹਲਦੀ ਤੇ ਜਮਕੇ ਮਸਤੀ ਕੀਤੀ।
ਇਸ ਦੇ ਨਾਲ ਹੀ ਕਾਰਤਿਕ ਆਰੀਅਨ ਦੇ ਟੈਟੂ ਨੇ ਲੋਕਾਂ ਦਾ ਧਿਆਨ ਖਿੱਚਿਆਂ, ਉਨ੍ਹਾਂ ਦੇ ਹੱਥ ਤੇ Tikki ਲਿਖਿਆ ਹੋਇਆ ਹੈ।