09-12- 2025
TV9 Punjabi
Author: Ramandeep Singh
ਟੈਸਟ-ਵਨਡੇ ਤੋਂ ਬਾਅਦ, ਭਾਰਤ-ਅਫਰੀਕਾ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣਗੇ।
ਟੀ-20 ਸੀਰੀਜ਼ ਦਾ ਪਹਿਲਾ ਮੈਚ ਕਟਕ ਦੇ ਬਾਰਾਬਤੀ ਸਟੇਡੀਅਮ 'ਚ ਖੇਡਿਆ ਜਾਵੇਗਾ।
ਕਪਤਾਨ ਸੂਰਿਆਕੁਮਾਰ ਯਾਦਵ ਕੋਲ ਇਸ ਟੀ-20 ਸੀਰੀਜ਼ 'ਚ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੈ।
ਜੇਕਰ ਸੂਰਿਆ ਟੀ-20 ਸੀਰੀਜ਼ 'ਚ ਸੈਂਕੜਾ ਲਗਾਉਂਦੇ ਹਨ, ਤਾਂ ਉਹ ਇੱਕ ਵੱਡਾ ਮੀਲ ਪੱਥਰ ਹਾਸਲ ਕਰਨਗੇ।
ਜੇਕਰ ਸੂਰਿਆ ਸੈਂਕੜਾ ਲਗਾਉਂਦੇ ਹੈ, ਤਾਂ ਉਹ ਟੀ-20 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀ ਬਣ ਜਾਣਗੇ।
ਸੂਰਿਆ ਟੀ-20 ਸੀਰੀਜ਼ 'ਚ ਸੈਂਕੜਾ ਲਗਾ ਕੇ ਰੋਹਿਤ ਸ਼ਰਮਾ ਦੀ ਬਰਾਬਰੀ ਕਰ ਲੈਣਗੇ।
ਰੋਹਿਤ ਸ਼ਰਮਾ ਨੇ ਟੀ-20 'ਚ 5 ਸੈਂਕੜੇ ਲਗਾਏ ਹਨ ਤੇ ਉਹ ਟੀ-20 'ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਹਨ।
ਸੂਰਿਆ ਨੇ 4 ਟੀ-20 ਸੈਂਕੜੇ ਲਗਾਏ ਹਨ, ਜੇਕਰ ਉਹ ਇਸ ਟੀ-20 ਸੀਰੀਜ਼ 'ਚ ਸੈਂਕੜਾ ਲਗਾਉਂਦਾ ਹੈ ਤਾਂ ਉਹ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲਾ ਭਾਰਤੀ ਖਿਡਾਰੀ ਬਣ ਜਾਣਗੇ।