ਮੋਬਾਇਲ ਤੇ ਦਿੱਖਣ ਇਹ ਸੰਕੇਤ ਤਾਂ ਸਮਝੋ ਹੈਕ ਹੋ ਗਿਆ

25-12- 2025

TV9 Punjabi

Author: Sandeep Singh

ਖਤਰਾ

ਫੋਨ ਭਾਵੇ ਐਂਡਵਾਂਸ ਹੋਵੇ, ਪਰ ਇਸ ਨਾਲ ਸਮੱਸਿਆਵਾਂ ਆਉਂਦੀਆਂ ਹਨ। ਕਿਉਂਕਿ ਹੈਕਰਸ ਕਾਫੀ ਐਕਟਿੰਵ ਹਨ।

ਸਕੈਮਰ ਫੋਨ ਨੂੰ ਹੈਕ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਸ ਲਈ ਆਪਣੀ ਨਿੱਜਤਾ ਨੂੰ ਧਿਆਨ ਵਿਚ ਰੱਖਦੇ ਹੋਏ, ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।

ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ

ਜੇਕਰ ਬਿਨਾਂ ਵਰਤੇ ਡੇਟਾ ਖਤਮ ਹੋ ਰਿਹਾ ਹੈ ਤਾਂ ਸਮਝੋ ਫੋਨ ਹੋ ਗਿਆ।

ਮੋਬਾਇਲ ਡੇਟਾ

ਮਾਲਵੇਅਰ ਬੈਕਗ੍ਰਾਉਂਡ ਵਿਚ ਐਕਟਿੰਵ ਰਹਿੰਦਾ ਹੈ, ਜਿਸ ਨਾਲ ਡੇਟਾ ਖਤਮ ਹੋਣ ਲਗਦਾ ਹੈ, ਇਸ ਲਈ ਸੈਟਿੰਗ ਯੂਜ ਵਿਚ ਡੇਟਾ ਚੈੱਕ ਕਰੋ।

ਮਾਲਵੇਅਰ

ਫੋਨ ਵਿਚ ਕੋਈ ਅਜਿਹਾ ਐਪ ਦਿਖਣ ਲਗੇ, ਜਿਸ ਨੂੰ ਤੁਸੀਂ ਇਨਸਟਾਲ ਨਹੀਂ ਕੀਤਾ ਤਾਂ ਇਹ ਖਤਰਨਾਕ ਹੋ ਸਕਦਾ ਹੈ।

ਅਨਜਾਣ ਐਪ

ਜੇਕਰ ਤੁਹਾਨੂੰ ਕੋਈ ਬਿਨਾਂ ਨਾਮ ਪਤੇ ਵਾਲੀ ਮੇਲ ਜਾਂ ਮੈਸੇਜ ਦਿੱਖੇ ਤਾਂ ਤੁਰੰਤ ਉਸ ਨੂੰ ਡਿਲੀਟ ਕਰ ਦਿਓ।

ਬੇਨਾਮ ਮੇਲ ਅਤੇ ਮੈਸੇਜ