20-11- 2025
TV9 Punjabi
Author: Sandeep Singh
ਈ-ਪਾਸਪੋਰਟ ਇਕ ਡਿਜਿਟਲ ਰੂਪ ਵਿਚ ਸੁਰੱਖਿਅਤ ਪਾਸਪੋਰਟ ਹੈ। ਇਸ ਵਿਚ ਇੱਕ ਇਲੇਕਟ੍ਰਿਕ ਚਿਪ ਲਗੀ ਹੁੰਦੀ ਹੈ। ਇਹ ਚਿਪ ਤੁਹਾਡੇ ਫਿੰਗਰਪ੍ਰਿਟ, ਨਾਮ, ਪਤਾ ਫੋਟੇ ਅਤੇ ਹੋਰ ਬਾਉਮੈਟ੍ਰਿਕ ਜਾਣਕਾਰੀ ਹੁੰਦੀ ਹੈ।
ਈ ਪਾਸਪੋਰਟ ਲਈ ਆਵੇਦਨ ਕਰਨ ਲਈ ਇਸ ਦੀ ਅਧਿਕਾਰਿਕ ਵੈਬਸਾਈਟ ਤੇ ਜਾਓ ਅਤੇ ਨਵਾਂ ਪਾਸਪੋਰਟ ਆਵੇਦਨ ਚੁਣ ਕੇ ਪੰਜੀਕਰਨ ਕਰੋ। ਔਨਲਾਇਨ ਪੰਜੀਕਰਨ ਦੇ ਬਾਅਦ ਫਾਰਮ ਨੂੰ ਸਹੀਂ ਤਰੀਕੇ ਨਾਲ ਭਰੋ।
ਪੈਸਿਆਂ ਦਾ ਭੁਗਤਾਨ ਕਰਨ ਤੋਂ ਬਾਅਦ ਪਾਸਪੋਰਟ ਸੇਵਾ ਕੇਂਦਰ ਜਾਂ ਡਾਕਘਰ ਪਾਸਪੋਰਟ ਸੇਵਾ ਕੇਂਦਰ ਵਿਚ ਆਪਣੀ appointment ਬੁੱਕ ਕਰੋ। ਉੱਥੇ ਤੁਹਾਡਾ ਬਾਓਮੈਟ੍ਰਿਕ ਫੋਟੇ ਦੀ ਜਾਂਚ ਕੀਤੀ ਜਾਵੇਗੀ।
ਆਪਣੀ ਨਿਯੁਕਤੀ ਦੇ ਦਿਨ ਪੂਰੇ ਦਸਤਾਵੇਜ਼ਾਂ ਨਾਲ ਪਾਸਪੋਰਟ ਆਫਿਸ ਜਾਓ। ਅਧਿਕਾਰੀ ਤੁਹਾਡੇ ਫਿਗੰਰ ਪ੍ਰਿਂਟ, ਫੋਟੋ ਅਤੇ ਹੋਰ ਜਾਣਕਾਰੀ ਦਰਜ਼ ਕਰਨਗੇ। ਉਸ ਤੋਂ ਬਾਅਦ ਸਤਿਆਪਣ ਪ੍ਰਕ੍ਰਿਆ ਸ਼ੁਰੂ ਹੋਵੇਗੀ।
ਪਾਸਪੋਰਟ ਆਫਿਸ ਤੁਹਾਡੇ ਦੁਆਰਾ ਦਿੱਤੇ ਦਸਤਾਂਵੇਜ਼ਾ ਦੀ ਜਾਂਚ ਕਰੇਗਾ ਅਤੇ ਪੁਲਿਸ ਵੈਰੀਫਿਕੇਸ਼ਨ ਤੋਂ ਬਾਅਦ ਤੁਹਾਡਾ ਆਵੇਦਨ ਸਵੀਕ੍ਰਤ ਹੋ ਜਾਵੇਗਾ। ਪ੍ਰਕ੍ਰਿਆ ਪੂਰੀ ਹੋਣ ਤੋਂ ਬਾਅਦ ਤੁਹਾਡਾ ਈ-ਪਾਸਪੋਰਟ ਬਣ ਜਾਵੇਗਾ।
ਜਾਂਚ ਤੋਂ ਬਾਅਦ ਤੁਹਾਡਾ ਪਾਸਪੋਰਟ ਤੁਹਾਡੇ ਦਿੱਤੇ ਪੱਤੇ ਤੇ ਪਹੁੰਚ ਜਾਵੇਗਾ। ਇਲੇਕਟ੍ਰਿਕ ਚਿਪ ਅਤੇ ਸੁਨਹਿਰੇ ਸਾਇਨ ਇਸ ਨੂੰ ਪੁਰਾਣੇ ਪਾਸਪੋਰਟ ਨਾਲੋਂ ਵੱਖਰਾ ਕਰਦੇ ਹਨ।