IPL ਨਿਲਾਮੀ ਵਿਚ ਕਿਹੜੇ ਦੇਸ਼ ਦੇ ਕਿੰਨੇ ਖਿਡਾਰੀ ਹੋਏ ਸੀ ਸ਼ਾਮਲ

11-12- 2025

TV9 Punjabi

Author: Sandeep Singh

350 ਖਿਡਾਰੀਆਂ ਸ਼ਾਰਟਲਿਸਟ

ਆਈਪੀਐਲ 2026 ਦੀ ਨਿਲਾਮੀ ਵਿਚ ਕੁਲ 350 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ।

350 ਖਿਡਾਰੀਆਂ ਵਿਚੋਂ 240 ਭਾਰਤੀ ਹਨ ਅਤੇ 110 ਖਿਡਾਰੀ ਵਿਦੇਸ਼ੀ ਹਨ।

240 ਭਾਰਤੀ

ਆਈਪੀਐਲ ਨਿਲਾਮੀ ਵਿਚ ਇੰਗਲੈਂਡ ਦੇ ਸਭ ਤੋਂ ਵੱਧ ਖਿਡਾਰੀ ਸ਼ਾਮਲ ਹਨ। ਇੰਗਲੈਂਡ ਦੇ 21 ਖਿਡਾਰੀ ਸ਼ਾਰਟਲਿਸਟ ਹੋਏ ਹਨ।

ਇੰਗਲੈਂਡ ਦੇ ਸਭ ਤੋਂ ਵੱਧ

ਇਸ ਟੂਰਨਾਮੈਂਟ ਵਿਚ 19 ਖਿਡਾਰੀ ਆਸਟ੍ਰੇਲਿਆ ਦੇ ਸ਼ਾਰਟਲਿਸਟ ਹਨ।

19 ਖਿਡਾਰੀ ਆਸਟ੍ਰੇਲਿਆ ਦੇ

ਇਸ ਨਿਲਾਮੀ ਵਿਚ 16 ਖਿਡਾਰੀ ਨਿਉਜੀਲੈਂਡ ਦੇ ਸ਼ਾਰਟਲਿਸਟ ਕੀਤੇ ਗਏ ਹਨ।

16 ਨਿਉਜੀਲੈਂਡ

ਇਸ ਸੂਚੀ ਵਿਚ 15 ਖਿਡਾਰੀ ਸਾਉਥ ਅਫਰੀਕਾ ਦੇ ਸ਼ਾਰਟਲਿਸਟ ਕੀਤੇ ਗਏ ਹਨ।

ਸਾਉਥ ਅਫਰੀਕਾ