ਬਾਲੀਵੁੱਡ ਦੇ ਭਾਈਜਾਨ ਕਿੰਨੇ ਪੜ੍ਹੇ-ਲਿਖੇ, ਇਸ ਸਕੂਲ ਤੋਂ ਕੀਤੀ ਸੀ ਪੜ੍ਹਾਈ

28-12- 2025

TV9 Punjabi

Author: Sandeep Singh

ਸਲਮਾਨ ਦਾ ਜਨਮਦਿਨ

ਸਲਮਾਨ ਖਾਨ ਨੇ ਆਪਣਾ ਜਨਮਦਿਨ ਬੀਤੇ ਦਿਨੀਂ 27 ਦਸੰਬਰ ਨੂੰ ਮਨਾਇਆ। ਇਸ ਵਾਰ ਉਨ੍ਹਾਂ ਨੇ ਆਪਣੇ 60ਵਾਂ ਜਨਮਦਿਨ ਪਨਵੇਲ ਵਾਲੇ ਫਾਰਮ ਹਾਉਸ ਤੇ ਮਨਾਇਆ।

ਪਿਛਲੇ 37 ਸਾਲਾ ਤੋਂ ਸਲਮਾਨ ਫਿਲਮਾਂ ਵਿਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਫਿਲਮ ਮੈਂ ਪਿਆਰ ਕੀਤਾ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਪਹਿਲੀ ਫਿਲਮ

Salman khan

ਸੂਰਜ ਬੜਜਾਤਿਆ ਦੇ ਨਿਰਦੇਸ਼ਨ ਵਿਚ ਬਣੀ ਇਸ ਫਿਲਮ ਵਿਚ ਬੀਵੀ ਹੋਵੇ ਤਾਂ ਅਜਿਹੀ ਵਿਚ ਦਿਖਾਈ ਦਿੱਤੇ ਸਨ।

ਸਪੋਰਟਿੰਗ ਰੋਲ

cinnamon

ਪਰ ਕੀ ਤੁਸੀਂ ਜਾਣਦੇ ਹੋ ਕੀ ਸਲਮਾਨ ਖਾਨ ਕਿੰਨੇ ਪੜ੍ਹੇ ਲਿਖੇ ਹਨ, ਆਓ ਜਾਣਦੇ ਹਾਂ।

ਕਿੰਨੇ ਪੜ੍ਹੇ ਲਿਖੇ

ਇਸ ਤੋਂ ਬਾਅਦ ਸਲਮਾਨ ਖਾਨ ਮੁੰਬਈ ਦੇ ਸੈਂਟ ਜੈਵੀਅਰ ਸਕੂਲ ਵਿਚ ਦਾਖਲਾ ਲਿਆ। ਫਿਰ ਇੱਥੋ ਹੀ ਉਨ੍ਹਾਂ ਅਗੇ ਦੀ ਪੜਾਈ ਕੀਤੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਪੜਾਈ ਛੱਡ ਦਿੱਤੀ ਸੀ।

ਸੇਟ ਜੇਵੀਅਰ ਸਕੂਲ