Bad ਕੋਲੈਸਟ੍ਰੋਲ ਕਿਵੇਂ ਵਧਦਾ ਹੈ, ਇਸ ਨੂੰ ਕਿਵੇਂ ਕੰਟਰੋਲ ਕੀਤਾ ਜਾਵੇ

06-12- 2025

TV9 Punjabi

Author: Sandeep Singh

Bad ਕੋਲੈਸਟ੍ਰੋਲ

Bad ਕੋਲੈਸਟ੍ਰੋਲ ਜਾਂ ਐਲਡੀਐਲ ਇਸ ਤਰ੍ਹਾਂ ਦਾ ਕੋਲੈਸਟ੍ਰੋਲ ਹੈ ਜਿਹੜਾ ਬਲੱਡ ਬੈਲਸ ਵਿਚ ਜਮਾ ਹੋਕੇ ਬਲਾਕੇਜ਼ ਪੈਦਾ ਕਰਦਾ ਹੈ।

ਗਲਤ ਖਾਨਪਾਣ , ਜ਼ਿਆਦਾ ਤਲਾ, ਭੂਨਿਆਂ ਖਾਣਾ, ਘੱਟ ਐਕਸਰਸਾਇਜ,ਮੋਟਾਪਾ ਅਤੇ ਸਿਗਰਟ ਪੀਣ ਨਾਲ ਜ਼ਿਆਦਾ ਵੱਧਦਾ ਹੈ। ਤਨਾਅ ਅਤੇ ਜੈਨੇਟਿਕ ਕਾਰਨ ਵੀ ਸਰੀਰ ਵਿਚ ਐਸਡੀਐਲ ਵਧਾਉਣ ਦਾ ਕਾਰਨ ਬਣਦੇ ਹਨ।

Bad ਕੋਲੈਸਟ੍ਰੋਲ ਕਿਵੇਂ ਵੱਧਦਾ ਹੈ

ਡਾ. ਸੁਭਾਸ਼ ਗਿਰੀ ਦੱਸਦੇ ਹਨ, ਕਿ ਰੋਜ਼ਾਨਾ ਫਾਇਬਰ ਯੁਕਤ ਭੋਜਨ, ਫਲ ਸਬਜ਼ੀਆਂ, ਅਤੇ ਔਟਸ ਸ਼ਾਮਲ ਕਰੋ। ਤਲੇ ਹੋਏ ਖਾਣੇ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੇ।

ਸਹੀਂ ਖਾਨਪਾਣ ਅਪਨਾਓ

ਵੱਧ ਭਾਰ ਅਤੇ ਪੇਟ ਦੀ ਚਰਬੀ Bad ਕੋਲੈਸਟ੍ਰੋਲ ਨੂੰ ਤੇਜ਼ੀ ਨਾਲ ਵਧਾਉਂਦੇ ਹਨ। ਹੈਲਦੀ ਲਾਇਫਸਟਾਇਲ ਸੰਤੁਲਿਤ ਭੋਜਨ ਅਤੇ ਫਿਜੀਕਲ ਐਕਟੀਵਿਟੀ ਵਜਣ ਘਟਾਉਣ ਵਿਚ ਮਦਦ ਕਰਦੀ ਹੈ।

ਰੋਜ਼ਾਨਾ ਕਸਰਤ ਕਰੋ

ਸਿਗਰਟ ਅਤੇ ਸ਼ਰਾਬ ਧਮਨਿਆਂ ਨੂੰ ਨੁਕਸਾਨ ਪਹੁਚਾਉਂਦੇ ਹਨ, ਅਤੇ ਐਲਡੀਐਲ ਨੂੰ ਵਧਾਉਂਦੇ ਹਨ। ਇਨ੍ਹਾਂ ਨੂੰ ਕਟਰੋਲ ਕਰਨਾ ਜਾਂ ਛੱਡਣਾ ਦੋਵੇ ਲਈ ਫਾਇਦੇਮੰਦ ਹੈ।

ਸ਼ਰਾਬ ਤੋਂ ਦੂਰੀ