14-11- 2025
TV9 Punjabi
Author: Sandeep Singh
ਸਰਦੀਆਂ ਵਿਚ ਤੁਲਸੀ ਦਾ ਕਾੜਾ ਪੀਣ ਦੇ ਕਈ ਫਾਇਦੇ ਹਨ।
ਤੁਲਸੀ ਵਿਚ ਜਿੰਕ, ਆਇਰਨ ਅਤੇ ਵਿਟਾਮਿਨ ਸੀ ਵਰਗੇ ਐਂਟੀਵਾਇਰਲ ਅਤੇ ਐਂਟੀਬੈਕਟੀਰਿਅਲ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ।
ਸਰਦੀ ਜ਼ੁਕਾਮ ਦੇ ਦੌਰਾਨ ਤੁਲਲੀ ਦਾ ਕਾੜਾ ਪੀਣ ਨਾਲ ਪ੍ਰਤੀਰਕਸ਼ਾ ਪ੍ਰਣਾਲੀ ਮਜ਼ਬੂਤ ਹੁੰਦੀ ਹੈ।
ਤੁਲਸੀ ਦੇ ਐਟੀਵਾਇਰਲ ਅਤੇ ਐਂਟੀਬੈਕਟਿਰੀਅਲ ਗੁਣ ਖੰਘ ਨੂੰ ਗੱਲੇ ਦੀਆਂ ਸ਼ਿਕਾਇਤਾਂ ਤੋਂ ਲੜਨ ਵਿਚ ਮਦਦ ਕਰਦੇ ਹਨ।
ਤੁਲਸੀ ਦਾ ਕਾੜਾ ਪੀਣ ਨਾਲ ਅਪਚ, ਗੈਸ ਅਤੇ ਕਬਜ਼ ਵਰਗੀਆਂ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਤੁਲਸੀ ਸਰੀਰ ਤੋਂ ਵਿਸ਼ੈਲੇ ਪਦਾਰਥ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।