26-12- 2025
TV9 Punjabi
Author: Sandeep Singh
ਸਰਦੀਆਂ ਵਿਚ ਪਾਣੀ ਦੀ ਕਮੀ ਵੱਧਣ ਅਤੇ ਫੈਟ ਵਧਣ ਨਾਲ ਕਿਡਨੀ ਤੇ ਕਾਫੀ ਦਬਾਅ ਪੈਂਦਾ ਹੈ, ਕਿਡਨੀ ਦੀ ਚੰਗੀ ਸਿਹਤ ਸਰੀਰ ਲਈ ਬਹੁਤ ਜ਼ਰੂਰੀ ਹੈ।
ਡਾ. ਹਿਮਾਸ਼ੂ ਵਰਮਾ ਦੱਸਦੇ ਹਨ ਕੀ ਮੇਥੀ ਦੇ ਵਿਚ ਐਂਟੀਆਕਸੀਡੇਂਟ ਗੁਣ ਹੁੰਦੇ ਹਨ, ਜੋ ਕਿਡਨੀ ਵਿਚ ਮੌਜੂਦ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮੱਦਦ ਕਰਦੇ ਹਨ।
ਦਾਲ ਚੀਨੀ ਕਿਡਨੀ ਦੀ ਸੌਜ ਨੂੰ ਘੱਟ ਕਰਨ ਲਈ ਅਤੇ ਬਲੱਡ ਸਰਕੂਲੈਸ਼ਨ ਨੂੰ ਘੱਟ ਕਰਨ ਵਿਚ ਮੱਦਦ ਕਰਦੀ ਹੈ। ਇਸ ਨੂੰ ਦੁੱਧ ਵਿਚ ਪਾ ਕੇ ਜਾ ਚਾਹ ਦੇ ਨਾਲ ਸੇਵਨ ਕੀਤਾ ਜਾਂਦਾ ਹੈ।
cinnamon
ਅਦਰਕ ਵਿਚ ਸੋਜ ਅਤੇ ਸੰਕਰਮਣ ਨੂੰ ਘੱਟ ਕਰਨ ਦੇ ਗੁਣ ਹੁੰਦੇ ਹਨ, ਇਹ ਕਿਡਨੀ ਦੇ ਪਾਣਨ ਨੂੰ ਸੁਧਾਰਣ ਅਤੇ ਬਾਹਰ ਕੱਢਣ ਵਿਚ ਮਦਦ ਕਰਦੇ ਹਨ।
ਹਲਦੀ ਵਿਚ ਕਰਕਿਉਮਿਨ ਹੁੰਦਾ ਹੈ, ਜੋ ਕਿਡਨੀ ਦੇ ਸੈੱਲ ਦੀ ਸੁਰੱਖਿਆ ਕਰਦਾ ਹੈ, ਅਤੇ ਸੋਜ ਨੂੰ ਘਟਾਉਂਦਾ ਹੈ।