ਗਲਤੀ ਨਾਲ ਵੀ ਤੁਲਸੀ ਨੂੰ ਇਹ ਚੀਜ਼ਾਂ ਨਾ ਚੜ੍ਹਾਓ, ਨਹੀਂ ਤਾਂ ਘਰ ਵਿੱਚ ਆ ਜਾਵੇਗੀ ਕੰਗਾਲੀ।

19-11- 2025

TV9 Punjabi

Author: Sandeep Singh

ਤੁਲਸੀ ਪੂਜਾ ਦੇ ਨਿਯਮ

ਤੁਲਸੀ ਨੂੰ ਮਾਂ ਲਕਸ਼ਮੀ ਦਾ ਰੂਪ ਅਤੇ ਭਗਵਾਨ ਵਿਸ਼ਨੂੰ ਦੀ ਪ੍ਰਿਆ ਮੰਨੀਆਂ ਜਾਂਦਾ ਹੈ। ਇਸ ਲਈ ਕੁਝ ਚੀਜ਼ਾਂ ਤੁਲਸੀ ਨੂੰ ਨਹੀਂ ਚਿੜਾਇਆ ਜਾਣਾ ਚਾਹੀਦਾ।

ਮਾਨਤਾ ਹੈ ਕਿ ਦੁੱਧ ਮਿਲਿਆ ਪਾਣੀ ਅਤੇ ਗੰਨੇ ਦਾ ਜੂਸ ਚਿੜਾਉਣ ਨਾਲ ਤੁਲਸੀ ਦਾ ਪੌਦਾ ਸੁੱਖ ਜਾਂਦਾ ਹੈ। ਤੁਲਸੀ ਦੇ ਪੌਦੇ ਦਾ ਸੁੱਖਣਾ ਆਰਥਕ ਤੰਗੀ ਅਤੇ ਨਕਾਰਾਤਮਕ ਪਰਿਣਾਮਾਂ ਦਾ ਸੰਕੇਤ ਹੈ।

ਦੁੱਧ ਮਿਲਿਆ ਪਾਣੀ ਜਾਂ ਗੰਨੇ ਦਾ ਜੂਸ

ਇਹ ਮੁੱਖ ਤੌਰ ਤੇ ਭਗਵਾਨ ਸ਼ਿਵ ਨੂੰ ਭੇਂਟ ਕੀਤੀਆ ਜਾਂਦੀਆ ਹਨ। ਇਸ ਲਈ ਸ਼ਿਵ ਨੂੰ ਭੇਂਟ ਕੀਤੀਆਂ ਚੀਜ਼ਾਂ ਤੁਲਸੀ ਨੂੰ ਨਹੀਂ ਭੇਂਟ ਕੀਤੀਆਂ ਜਾਂਦੀਆਂ।

ਬੇਲਪੱਤਰ, ਧਤੂਰਾ ਅਤੇ ਔਕ ਦੇ ਫੁਲ

ਤੁਲਸੀ ਨੂੰ ਦੇਵੀ ਲਕਸ਼ਮੀ ਦਾ ਸਾਕਸ਼ਾਤ ਰੂਪ ਮੰਨੀਆਂ ਜਾਂਦਾ ਹੈ। ਕਿਸੇ ਵੀ ਅਸ਼ੁੱਧ ਵਸਤੂ ਨੂੰ ਦੇਵੀ-ਦੇਵਤਿਆਂ ਨੂੰ ਭੇਂਟ ਕਰਨਾ ਘੋਰ ਅਪਮਾਨ ਮੰਨੀਆਂ ਜਾਂਦਾ ਹੈ। ਅਸ਼ੁੱਧਤਾ ਨਾਲ ਦਰਿਦਰਤਾ ਦਾ ਵਾਸ ਹੁੰਦਾ ਹੈ।

ਅਸ਼ੁੱਧ ਜਾਂ ਬਾਸੀ ਪਾਣੀ

ਜਿਨ੍ਹਾਂ ਘਰਾਂ ਵਿਚ ਤਾਮਸਿਕ ਭੋਜਨ ਦਾ ਸੇਵਨ ਹੁੰਦਾ ਹੈ। ਉਥੇ ਵੀ ਤੁਲਸੀ ਪੂਜਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਘਰ ਵਿਚ ਅਸ਼ਾਂਤੀ ਆਉਂਦੀ ਹੈ।

ਮਾਂਸ ਸ਼ਰਾਬ ਦਾ ਸੇਵਨ

ਤੁਲਸੀ ਦੇ ਕੋਲ ਪੁਰਾਣੇ ਜਾਂ ਸੁੱਕੇ ਫੁਲ ਭੇਂਟ ਕਰਨਾ ਨਕਾਰਾਤਮਕ ਊਰਜਾ ਨੂੰ ਬੜਾਵਾਂ ਦਿੰਦੇ ਹਨ। ਪੂਜਾ ਵਿਚ ਹਮੇਸ਼ਾ ਤਾਜ਼ੇ ਫੁਲ ਅਤੇ ਚੀਜ਼ਾਂ ਭੇਂਟ ਕਰਨੀਆਂ ਚਾਹੀਦੀਆਂ ਹਨ। ਬਾਸੀ ਵਸਤੂਆਂ ਅਸ਼ੁੱਧ ਮੰਨੀਆਂ ਜਾਂਦੀਆਂ ਹਨ।

ਪੁਰਾਣੇ ਜਾਂ ਸੁੱਕੇ ਫੁਲ