ਲਗਾਤਾਰ ਥਕਾਵਟ ਅਤੇ ਨੀਂਦ ਨਾ ਆਉਣਾ ਕਿਸ ਵਿਟਾਮਿਨ ਦੀ ਕਮੀ ਦੇ ਲੱਛਣ ਹਨ

26-12- 2025

TV9 Punjabi

Author: Sandeep Singh

ਲਗਾਤਾਰ ਥਕਾਨ ਅਤੇ ਨੀਂਦ ਨਾ ਆਉਣਾ

ਜੇਕਰ ਬਿਨਾਂ ਜ਼ਿਆਦਾ ਕੰਮ ਕੀਤੇ ਅਤੇ ਰਾਤ ਨੂੰ ਨੀਂਦ ਨਾ ਪੂਰੀ ਹੋਣਾ, ਤਾਂ ਇਹ ਸਰੀਰ ਵਿਚ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੈ।

ਲਗਾਤਾਰ ਥਕਾਨ ਅਤੇ ਨੀਂਦ ਨਾ ਆਉਣਾ ਵਿਟਾਮਿਨ 12 ਦੀ ਕਮੀ ਹੋ ਸਕਦੀ ਹੈ, ਇਹ ਵਿਟਾਮਿਨ ਸਰੀਰ ਵਿਚ ਐਨਰਜੀ ਅਤੇ ਨਸਾਂ ਦੇ ਸਹੀਂ ਕੰਮਕਾਜ ਲਈ ਜ਼ਰੂਰੀ ਹੈ।

ਵਿਟਾਮਿਨ ਦੀ ਕਮੀ

ਡਾ. ਸੁਭਾਸ਼ ਦੱਸਦੇ ਹਨ ਕੀ ਦੁੱਧ, ਦਹੀਂ ਅਤੇ ਪਨੀਰ ਵਰਗੇ ਪ੍ਰੋਡਕਟਾਂ ਵਿਚ ਜ਼ਿਆਦਾ ਮਾਤਰਾ ਵਿਚ ਵਿਟਾਮਿਨ 12 ਹੁੰਦਾ ਹੈ।

ਦੂ੍ੱਧ ਅਤੇ ਡੈਅਰੀ ਪ੍ਰੋਡਕਟ

cinnamon

ਅੰਡਾ, ਮਛਲੀ ਅਤੇ ਚਿਕਨ ਵਿਟਾਮਿਨ 12 ਦੇ ਵਧੀਆ ਪ੍ਰੋਡਕਟ ਹਨ, ਇਨ੍ਹਾਂ ਦਾ ਸੰਤੁਲਿਤ ਸੇਵਨ ਸਰੀਰ ਨੂੰ ਵਿਟਾਮਿਨ 12 ਦਿੰਦਾ ਹੈ।

ਅੰਡਾ ਅਤੇ ਨਾਨਵੇਜ

ਜੇਕਰ ਕਮੀ ਜ਼ਿਆਦਾ ਹੋਵੇ ਤਾਂ ਡਾਕਟਰ ਦੀ ਸਲਾਹ ਤੇ ਵਿਟਾਮਿਨ 12 ਦੇ ਸਪਲੀਮੈਂਟ ਲੈਣੇ ਚਾਹੀਦੇ ਹਨ।

ਵਿਟਾਮਿਨ ਸੀ ਸਪਲੀਮੈਂਟ