14-11- 2025
TV9 Punjabi
Author: Sandeep Singh
ਅੰਡਾ ਪ੍ਰੋਟੀਨ ਦਾ ਚੰਗਾ ਸਰੋਤ ਮੰਨੀਆਂ ਜਾਂਦਾ ਹੈ। ਇਸ ਦੇ ਵਿਚ ਪ੍ਰੋਟੀਨ, ਫਾਸਫੋਰਸ, ਵਿਟਾਮਿਨ ਏ, ਵਿਟਾਮਿਨ ਬੀ2, ਵਿਟਾਮਿਨ ਬੀ16 ਅਤੇ ਜਿੰਕ ਸਮੇਤ ਕਈ ਪੋਸ਼ਕ ਤੱਤ ਹੁੰਦੇ ਹਨ।
ਅੰਡੇ ਖਾਣ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਸ ਦੇ ਨਾਲ ਸਰੀਰ ਵਿਚ ਐਨਰਜੀ ਬਣਾਏ ਰੱਖਣ ਲਈ ਮਦਦ ਕਰਦੇ ਹਨ। ਇਹ ਕਈ ਤਰ੍ਰਾਂ ਤੋਂ ਫਾਇਦੇਮੰਦ ਹੁੰਦਾ ਹੈ।
ਅੰਡੇ ਦੇ ਅੰਦਰ ਪੀਲੇ ਵਾਲੇ ਹਿੱਸੇ ਵਿਚ ਕੋਲੈਸਟ੍ਰੋਲ ਪਾਇਆ ਜਾਂਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਅੰਡੇ ਦੇ ਅੰਦਰ ਕੋਲੈਸਟ੍ਰੋਲ ਦੀ ਮਾਤਰਾ ਵੱਧ ਸਕਦੀ ਹੈ ਜਾਂ ਨਹੀਂ।
ਦਿੱਲੀ ਦੇ ਬਾਲਾ ਜੀ ਮੇਡਿਕਲ ਸੰਸਥਾਨ ਦੇ ਪ੍ਰਮੁੱਖ ਡਾਈਟਿਸ਼ਿਅਨ ਪ੍ਰਿਆ ਪਾਲੀਵਾਲ ਨੇ ਦੱਸੀਆ ਅੰਡੇ ਦੇ ਅੰਦਰ ਦਾ ਪੀਲਾ ਹਿੱਸੇ ਵਿਚ ਕੋਲੈਸਟ੍ਰੋਲ ਹੁੰਦਾ ਹੈ। ਪਰ ਰਿਸਰਚ ਦੱਸਦੀ ਹੈ ਕੀ ਇਸ ਦਾ ਅਸਲ ਬਲੱਡ ਖਰਾਬ ਕੋਲੈਸਟ੍ਰੋਲ ਦੇ ਬਹੁਤ ਘੱਟ ਹੁੰਦਾ ਹੈ.
ਜੇਕਰ ਸਿਹਤ ਮੰਦ ਵਿਅਕਤੀ ਇਸ ਨੂੰ ਖਾਂਦਾ ਹੈ, ਇਸ ਲਈ ਹੈੱਲਦੀ ਵਿਅਕਤੀ ਇਕ ਜਾਂ ਦੋ ਅੰਡੇ ਖਾਂਦਾ ਹੈ। ਜੋ ਫਾਇਦੇਮੰਦ ਹੁੰਦਾ ਹੈ।
ਪਰ ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਪਹਿਲਾਂ ਹੀ ਕੋਲੈਸਟ੍ਰੋਲ ਜ਼ਿਆਦਾ ਹੁੰਦਾ ਹੈ ਜਾਂ ਹਾਰਟ ਨਾਲ ਜੁੜ੍ਹੀ ਕੋਈ ਸਮੱਸਿਆ ਹੈ ਉਨ੍ਹਾਂ ਨੂੰ ਸੀਮਤ ਮਾਤਰਾ ਵਿਚ ਖਾਣੇ ਚਾਹੀਦੇ ਹਨ।