ਅਨੰਨਿਆ ਬਾਂਗੜ ਦਾ ਵੱਡਾ ਖੁਲਾਸਾ, ਦੁਨੀਆਂ ਨੂੰ ਦੱਸੀ ਆਪਣੀ ਇਹ ਖ਼ਾਸੀਅਤ

14-11- 2025

TV9 Punjabi

Author: Sandeep Singh

ਸਾਬਕਾ ਭਾਰਤੀ ਕ੍ਰਿਕੇਟਰ ਅਤੇ ਕੋਚ ਸਜੈ ਬਾਂਗੜ ਦੀ ਕੁੜੀ ਅਨੰਨਿਆ ਬਾਂਗੜ ਜੈਨਡਰ ਬਦਲ ਕੇ ਇਕ ਵਾਰ ਫਿਰ ਕ੍ਰਿਕੇਟ ਦੇ ਮੈਦਾਨ ਵਿਚ  ਆ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਆਰਿਅਨ ਬਾਂਗੜ ਸੀ।

ਅਨੰਨਿਆ ਬਾਂਗੜ ਦਾ ਵੱਡਾ ਫੈਸਲਾ

ਲੜਕੀ ਬਨਣ ਤੋੰ ਪਹਿਲਾਂ ਆਰਿਅਨ ਮੁੰਬਈ ਦੀ ਅੰਡਰ 16 ਟੀਮ ਵਿਚ ਖੇਡ ਚੁੱਕੇ ਹਨ। ਹੁਣ ਉਨ੍ਹਾਂ ਨੇ ਇੱਕ ਵਾਰ ਫੇਰ ਕ੍ਰਿਕੇਟ ਖੇਡਣਾ ਸ਼ੁਰੂ ਕਰ ਦਿੱਤਾ ਹੈ।

ਮੁੰਬਈ ਲਈ ਖੇਡਿਆ ਕ੍ਰਿਕਟ

ਅਨੰਨਿਆ ਨੇ ਕ੍ਰਿਕੇਟ ਖੇਡਦੇ ਹੋਏ ਇਕ ਵੀਡਿਓ ਸ਼ੇਅਰ ਕੀਤਾ, ਜਿਸ ਵਿਚ ਉਹ ਕ੍ਰਿਕੇਟ ਦੀ ਪ੍ਰੈਕਟਿਸ ਕਰ ਰਹੀ ਹੈ। ਜੋ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ।

ਅਨੰਨਿਆ ਨੇ ਕੀਤਾ ਇਹ ਖੁਲਾਸਾ

ਅਨੰਨਿਆ ਬਾਂਗੜ ਨੇ ਜੋ ਵੀਡਿਓ ਸ਼ੇਅਰ ਕੀਤਾ ਹੈ, ਉਸ ਵਿਚ ਉਹ ਸਪਿੰਨ ਗੇਂਦਬਾਜੀ ਕਰਦੇ ਹੋਏ ਦਿਖਾਈ ਦੇ ਰਹੀ ਹੈ। ਉਨ੍ਹਾਂ ਨੇ ਵੀਡਿਓ ਦੇ ਕੈਪਸ਼ਨ ਵਿਚ ਲਿੱਖਿਆ ਮੈਂ ਬਾਏ ਹੱਥ ਨਾਲ ਸਪਿੰਨ ਗੇਂਦਬਾਜੀ ਵੀ ਕਰਦੀ ਹਾਂ

ਗੇਂਦਬਾਜੀ ਦੀ ਵੀਡਿਓ ਵਾਇਰਲ

ਅਨੰਨਿਆ ਬਾਂਗੜ ਕ੍ਰਿਕਟ ਕਾਫੀ ਸਮੇਂ ਤੋਂ ਖੇਡ ਰਹੀ ਹੈ। ਉਹ ਯੂਨੀਅਰ ਲੇਵਲ ਤੇ ਜੈਸ਼ਸਵੀ ਜਾਇਸਵਾਲ, ਸਰਫ਼ਰਾਜ਼ ਖਾਨ ਅਤੇ ਮੁਸ਼ੀਰ ਖਾਨ ਵਰਗੇ ਖਿਡਾਰੀਆਂ ਨਾਲ ਕ੍ਰਿਕਟ ਖੇਡਦੀ ਰਹੀ ਹੈ।

ਇਨ੍ਹਾਂ ਖਿਡਾਰੀਆਂ ਨਾਲ ਖੇਡਿਆਂ ਕ੍ਰਿਕਟ

ਹਾਲ ਹੀ ਵਿਚ ਅਨੰਨਿਆ ਬਾਂਗੜ ਦਾ ਬੱਲੇਬਾਜ਼ੀ ਕਰਦੇ ਹੋਏ ਵੀਡਿਓ ਵਾਇਰਲ ਹੋਇਆ, ਜਿਸ ਵਿਚ ਉਹ ਚੋਕੇ ਛੱਕੇ ਮਾਰ ਰਹੀ ਹੈ।

ਮਾਰੇ ਚੋਕੇ ਛੱਕੇ