ਬੇਬੀ ਆਇਲ ਦੇ 5 ਜ਼ਬਰਦਸਤ ਹੈਕਸ, ਜੋ ਜ਼ਿੰਦਗੀ ਨੂੰ ਬਣਾਉਣ ਆਸਾਨ

21-12- 2025

TV9 Punjabi

Author: Sandeep Singh

ਬੇਬੀ ਆਇਲ

ਬੇਬੀ ਆਇਲ ਨੂੰ ਬੱਚਿਆਂ ਦੀ ਮਾਲਸ਼ ਲਈ ਇਸਤਮਾਲ ਕੀਤਾ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਤੁਸੀਂ ਇਸ ਨੂੰ ਵੱਖ-ਵੱਖ ਤਰੀਕਿਆਂ ਲਈ ਵਰਤ ਸਕਦੇ ਹੋ।

ਬੇਬੀ ਆਇਲ ਦਾ ਇਸਤਮਾਲ ਮੇਕਅੱਪ ਹਟਾਉਣ ਲਈ ਕੀਤਾ ਜਾਂਦਾ ਹੈ, ਤੁਸੀਂ ਕਾਟਨ ਪੈਡ ਤੇ ਬੇਬੀ ਆਇਲ ਲਗਾ ਕੇ ਫੇਸ ਤੋਂ ਮੇਕਅੱਪ ਹਟਾ ਸਕਦੇ ਹੋ।

ਮੇਕਅੱਪ ਹਟਾਉਣ ਲਈ

ਮਰਦਾਂ ਲਈ ਵੀ ਬੇਬੀ ਆਇਲ ਇਸਤਮਾਲ ਕੀਤਾ ਜਾ ਸਕਦਾ ਹੈ, ਇਸ ਨਾਲ ਤੁਸੀਂ ਆਪਣੀ ਸ਼ੈਵਿੰਗ ਵੀ ਕਰ ਸਕਦੇ ਹੋ।

ਸ਼ੈਵਿੰਗ ਬਣਾਏ ਸਮੂਦ

ਪੁਰਾਣੀ ਜਾਂ ਫੀਕੀ ਪੈ ਚੁੱਕੀ ਜਵੈਲਰੀ ਨੂੰ ਬੇਬੀ ਆਇਲ ਨਾਲ ਸਾਫ ਕਰ ਕੇ ਚਮਕਾ ਸਕਦੇ ਹੋ। ਜਵੈਲਰੀ ਤੇ ਕੁਝ ਬੂੰਦਾਂ ਬੇਬੀ ਆਇਲ ਦੀਆਂ ਲਗਾਓ ਅਤੇ ਸੁੱਕੇ ਕਪੜੇ ਨਾਲ ਸਾਫ ਕਰੋ।

ਜਵੈਲਰੀ ਚਮਕਾਓ

ਜੇਕਰ ਤੁਹਾਡੇ ਕੋਲ ਸੀਰਮ ਨਹੀਂ ਹੈ, ਤਾਂ ਬੇਬੀ ਆਇਲ ਕੰਮ ਆ ਸਕਦਾ ਹੈ, ਇਸ ਲਈ ਦੋ ਤਿੰਨ ਬੂੰਦਾਂ ਹੱਥ ਤੇ ਪਾ ਕੇ ਵਾਲਾਂ ਤੇ ਲਾਓ।

ਵਾਲਾਂ ਨੂੰ ਬਣਾਏ ਸਾਫਟ