WITT:ਹੁਣ ਕਸ਼ਮੀਰ ਬਦਲ ਗਿਆ ਹੈ- ਮਨੋਜ ਸਿਨਹਾ Punjabi news - TV9 Punjabi

WITT:ਹੁਣ ਕਸ਼ਮੀਰ ਬਦਲ ਗਿਆ ਹੈ- ਮਨੋਜ ਸਿਨਹਾ

Published: 

27 Feb 2024 17:24 PM

TV9 ਦੇ 'What India Thinks Today' ਦੇ ਤਿੰਨ ਦਿਨਾਂ ਸਾਲਾਨਾ ਗਲੋਬਲ ਸੰਮੇਲਨ ਦਾ ਅੱਜ ਆਖਰੀ ਦਿਨ ਹੈ। ਸੱਤਾ ਸੰਮੇਲਨ ਵਿੱਚ ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨਹਾ ਨੇ ਹਿੱਸਾ ਲਿਆ। ਮਨੋਜ ਸਿਨਹਾ ਨੇ ਕਿਹਾ ਕਿ ਹੁਣ ਕਸ਼ਮੀਰ ਬਦਲ ਗਿਆ ਹੈ।

Follow Us On

ਮਨੋਜ ਸਿਨਹਾ ਨੇ ਕਿਹਾ ਕਿ ਜੰਮੂ-ਕਸ਼ਮੀਰ ‘ਚ ਇਕ ਵੀ ਸਿਆਸੀ ਵਿਅਕਤੀ ਹਿਰਾਸਤ ‘ਚ ਨਹੀਂ ਹੈ। ਨਾ ਹੀ ਅਸੀਂ ਉਸ ਵਿਰੁੱਧ ਕੋਈ ਕਾਰਵਾਈ ਕਰਦੇ ਹਾਂ। ਹਾਂ ਅਜਿਹੇ ਲੋਕ ਜੋ ਭਾਰਤ ਦੀ ਏਕਤਾ ਅਤੇ ਅਖੰਡਤਾ ਵਿੱਚ ਵਾਦ ਹੈ ਉਨ੍ਹਾਂ ਖ਼ਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਹੁੰਦੀ ਰਹੇਗੀ। ਅਤੇ ਸਿਆਸੀ ਸਰਗਰਮੀ ਦੀ ਪੂਰੀ ਆਜ਼ਾਦੀ ਹੈ।

Tags :
Exit mobile version