ਮੂਹਬਤ ਦੀ ਦੁਕਾਨ 'ਚ ਵਿਕ ਰਿਹਾ ਹੈ ਨਫ਼ਰਤ ਦਾ ਸਾਮਾਨ, ਕਾਂਗਰਸ 'ਤੇ ਭੜਕੇ ਅਨੁਰਾਗ ਠਾਕੁਰ Punjabi news - TV9 Punjabi

ਮੂਹਬਤ ਦੀ ਦੁਕਾਨ ‘ਚ ਵਿਕ ਰਿਹਾ ਹੈ ਨਫ਼ਰਤ ਦਾ ਸਾਮਾਨ, ਕਾਂਗਰਸ ‘ਤੇ ਭੜਕੇ ਅਨੁਰਾਗ ਠਾਕੁਰ

Published: 

03 Feb 2024 23:25 PM

ਕੇਂਦਰੀ ਮਤੰਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅਸੀਂ ਦੇਸ਼ ਨੂੰ ਵੰਡਣ ਨਹੀਂ ਦੇਵਾਂਗੇ। ਅਸੀਂ ਦੇਸ਼ ਨੂੰ ਲੁੱਟਣ ਤੋਂ ਬਚਾਇਆ ਸੀ, ਹੁਣ ਵੰਡਣ ਤੋਂ ਬਚਾਵਾਂਗੇ। ਰਾਹੁਲ ਗਾਂਧੀ ਦੇ ਮੂਹਬਤ ਦੀ ਦੁਕਾਨ 'ਚ ਨਫ਼ਰਤ ਦਾ ਮਾਲ ਵਿਕ ਰਿਹਾ ਹੈ। ਇਸੇ ਲਈ ਪਹਿਲਾਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਚਲੀ ਗਈ ਅਤੇ ਫਿਰ ਨਿਤੀਸ਼ ਕੁਮਾਰ ਚਲੇ ਗਏ।

Follow Us On

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਭਾਰਤ ਜੋੜੋ ਨਿਆ ਯਾਤਰਾ ਨੂੰ ਲੈ ਕੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਨੂੰ ਵੰਡਣ ਨਹੀਂ ਦੇਵਾਂਗੇ। ਅਸੀਂ ਦੇਸ਼ ਨੂੰ ਲੁੱਟਣ ਤੋਂ ਬਚਾਇਆ ਸੀ, ਹੁਣ ਵੰਡਣ ਤੋਂ ਬਚਾਵਾਂਗੇ। ਰਾਹੁਲ ਗਾਂਧੀ ਦੀ ਮੂਹਬਤ ਦੀ ਦੁਕਾਨ ‘ਤੇ ਨਫ਼ਰਤ ਦਾ ਮਾਲ ਵਿਕ ਰਿਹਾ ਹੈ। ਇਸੇ ਲਈ ਪਹਿਲਾਂ ਮਮਤਾ ਬੈਨਰਜੀ ਚਲੀ ਗਈ ਅਤੇ ਫਿਰ ਨਿਤੀਸ਼ ਕੁਮਾਰ ਚਲੇ ਗਏ। ਕਾਂਗਰਸ ਦੀ ਇਹ ਹਾਲਤ ਉਸ ਦੇ ਕੁਝ ਆਗੂਆਂ ਕਾਰਨ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਕਾਂਗਰਸ ਨੂੰ 40 ਸੀਟਾਂ ਵੀ ਨਹੀਂ ਮਿਲਣਗੀਆਂ ਅਤੇ ਪੱਛਮੀ ਬੰਗਾਲ ਵਿੱਚ ਉਸ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ। ਦੇਖੋ ਵੀਡੀਓ

Tags :
Exit mobile version