ਜ਼ੀਰਕਪੁਰ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ 

13 Oct 2023

TV9 Punjabi

ਜ਼ੀਰਕਪੁਰ ‘ਚ 3 ਬਦਮਾਸ਼ ਘੁੰਮ ਰਹੇ ਸਨ। ਪੁਲਿਸ ਟੀਮ ਦੇ ਪਿੱਛਾ ਕਰਨ ਤੇ ਬਦਸਾਸ਼ਾਂ ਨੇ ਚਲਾਇਆ ਗੋਲੀਆਂ।।

ਬਦਮਾਸ਼ਾਂ ਨੇ ਚਲਾਈਆਂ ਗੋਲੀਆਂ 

Pic Credit: Twitter

ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਕਰਾਸ ਫਾਇਰਿੰਗ ਹੋਈ। ਇਸ ਵਿੱਚ ਇੱਕ ਅਪਰਾਧੀ ਗਗਨਵੀਰ ਉਰਫ਼ ਰਾਜਨ ਦੀ ਲੱਤ ਵਿੱਚ ਗੋਲੀ ਲੱਗੀ ਹੈ। 

ਇੱਕ ਬਦਮਾਸ਼ ਜਖ਼ਮੀ

ਜ਼ਖਮੀ ਹੋਏ ਇੱਕ ਮੁਲਜ਼ਮ ਗਗਨਵੀਰ ਉਰਫ਼ ਰਾਜਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਉਸ ਕੋਲੋਂ 32 ਬੋਰ ਦਾ ਪਿਸਤੌਲ ਵੀ ਬਰਾਮਦ ਹੋਇਆ ਹੈ।

ਇੱਕ ਪਿਸਤੌਲ ਬਰਾਮਦ

ਅੰਡਿਆਂ ਨਾਲ ਕੱਦੇ ਵੀ ਸ਼ੁਗਰ ਜ਼ਾਂ ਮਿੱਠੀ ਚੀਜ਼ਾਂ ਨਹੀਂ ਖਾਣੀ ਚਾਹੀਦੀ। 

ਪੁਲਿਸ ਕਰ ਰਹੀ ਭਾਲ

ਡੀਜੀਪੀ ਗੌਰਵ ਯਾਦਵ ਨੇ ਇਸ ਵਾਰਦਾਤ ਨੂੰ ਲੈ ਕੇ ਟਵੀਟ ਕਰਕੇ ਮਾਮਲੇ ਦੀ ਜਾਣਕਾਰੀ ਦਿੱਤੀ ਹੈ। 

ਡੀਜੀਪੀ ਨੇ ਕੀਤਾ ਟਵੀਟ

ਚੰਡੀਗੜ੍ਹ ਦੇ ਨਾਲ ਲੱਗਦੇ ਹੋਣ ਕਾਰਨ ਇੱਥੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ, ਭੁੱਪੀ ਰਾਣਾ 'ਤੇ ਦਵਿੰਦਰ ਬੰਬੀਹਾ ਦਾ ਗੈਂਗ ਵੀ ਸਰਗਰਮ ਹੈ। 

ਲਾਰੈਂਸ ਗੈਂਗ ਸਰਗਰਮ

ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ