ਸਵੇਰੇ ਬਣਾਓ ਹੈਲਥੀ ਮੁਰਮੁਰਾ ਬ੍ਰੇਕਫਾਸਟ
13 Oct 2023
TV9 Punjabi
ਥੋੜੇ ਜਿਹੇ ਮੁਰਮੁਰੇ ਪਾਣੀ 'ਚ ਭਿਓਂ ਕੇ ਰੱਖੋ
ਭਿਓ ਕੇ ਰੱਖੋ
Pic Credit
: Instagram
ਟਿੱਕੀ ਲਈ ਊਬਲੇ ਹੋਏ ਆਲੂਆਂ 'ਚ ਪਿਆਜ਼, ਮਿਰਚਾਂ ਆਦਿ ਪਾਕੇ ਮਿਸ਼ਰਣ ਤਿਆਰ ਕਰੋ।
ਮਿਸ਼ਰਣ ਤਿਆਰ ਕਰੋ
ਮਿਸ਼ਰਣ ਨੂੰ ਦੋਵਾਂ ਹੱਥਾਂ ਵਿੱਚ ਲੈ ਕੇ ਟਿੱਕੀਆਂ ਦਾ ਅਕਾਰ ਦਓ
ਟਿੱਕੀਆਂ ਤਿਆਰ ਕਰੋ
ਇੱਕ ਕੱਪ ਸੂਜੀ 'ਚ ਦਹੀ, ਭਿਓਂ ਕੇ ਰੱਖੇ ਹੋਏ ਮੁਰਮੁਰੇ, ਇੱਕ ਚੁਟਕੀ ਨਮਕ ਮਿਲਾਓ ਤੇ ਗਰਾਈਂਡ ਕਰੋ।
ਗਰਾਈਂਡ ਕਰੋ
ਗਰਾਈਂਡ ਕਰਨ ਤੋਂ ਬਾਅਦ ਬੇਟਰ ਵਿੱਚ ਇੱਕ ਚਮਚ ਤੇਲ ਪਾਓ ।
ਤੇਲ ਪਾਓ
ਇੱਕ ਕਟੋਰੀ ਲਓ ਉਸ ਦੇ ਚਾਰੇ ਪਾਸੀਆਂ ਤੇ ਤੇਲ ਲਾਓ ਤੇ ਫੇਰ ਬੇਟਰ ਪਾਓ
ਬੇਟਰ ਪਾਓ
ਬੇਟਰ ਪਾਉਣ ਤੋਂ ਬਾਅਦ ਟਿੱਕੀ ਰੱਖੋ ਤੇ ਫਿਰ ਬੇਟਰ ਦੀ ਲੇਅਰ ਬਣਾਓ
ਲੇਅਰ ਬਣਾਓ
15 ਮਿੰਟਾਂ ਤੱਕ ਇਸ ਨੂੰ Steam ਲਈ ਰੱਖੋ।
Steam ਲਈ ਰੱਖੋ
ਹੋਰ ਵੈੱਬ ਸਟੋਰੀਜ਼ ਦੇਖੋ
ਵੀਕੇਂਡਸ 'ਤੇ ਪਾਰਟੀ ਦਾ ਹੈ ਪਲਾਨ
ਤਾਂ ਮਿੰਟਾਂ 'ਚ ਇੱਥੋਂ ਮੰਗਵਾਓ ਸਮਾਨ
Learn more