ਵੀਕੇਂਡਸ 'ਤੇ ਪਾਰਟੀ ਦਾ ਹੈ ਪਲਾਨ ਤਾਂ ਮਿੰਟਾਂ 'ਚ ਇੱਥੋਂ ਮੰਗਵਾਓ ਸਮਾਨ

13 Oct 2023

TV9 Punjabi

ਜੇਕਰ ਵੀਕੇਂਡ 'ਤੇ ਅਚਾਨਕ ਦੋਸਤਾਂ ਨਾਲ ਪਲਾਨ ਬਣ ਜਾਵੇ ਪਾਰਟੀ ਦਾ ਇੱਥੋਂ ਮੰਗਵਾਓ ਸਮਾਨ।

ਵੀਕੇਂਡ ਪਾਰਟੀ ਪਲਾਨ

Pic Credit: Amazon/Unsplash

ਜੇਕਰ ਵੀਕੇਂਡ 'ਤੇ ਅਚਾਨਕ ਦੋਸਤਾਂ ਨਾਲ ਬਣ ਜਾਵੇ ਪਾਰਟੀ ਦਾ ਪਲਾਨ ਤਾਂ ਇੱਥੋਂ ਮੰਗਵਾਓ ਸਮਾਨ।

Blinkit ਤੋਂ ਕਰੋ ਆਰਡਰ

Blinkit App ਤੇ Search Bar 'ਚ Party Essentials ਲਿੱਖ ਕੇ Search ਕਰਦੇ ਹੀ ਸਮਾਨ ਦੀ ਲੰਬੀ ਲਿਸਟ ਖੁੱਲ੍ਹ ਜਾਵੇਗੀ।

Search ਕਰੋ ਇਹ App

ਪਾਰਟੀ ਲਈ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਹ ਤੁਹਾਨੂੰ Blinkit App 'ਤੇ ਆਸਾਨੀ ਨਾਲ ਮਿਲ ਜਾਵੇਗੀ।

Available Items

ਤੁਹਾਨੂੰ ਹਾਰਡ ਡ੍ਰਿੰਕਸ ਦੇ ਨਾਲ ਚੱਖਣੇ ਦਾ ਸਮਾਨ ਜਿਵੇਂ ਚਿਪਸ, ਰੇਡੀ ਟੂ ਈਟ ਫੂ਼ਡ ਅਤੇ ਮੂੰਗਫਲੀ ਚਾਟ ਵੀ ਇੱਥੇ ਮਿਲੇਗੀ। 

ਚੱਖਣਾ ਵੀ ਮਿਲੇਗਾ

ਜੇਕਰ ਤੁਸੀਂ ਪਾਰਟੀ ਲਈ ਸਸਤੇ Mini speakers ਤਲਾਸ਼ ਕਰੇ ਹੋ ਤਾਂ ਇਹ ਵੀ Blinkit App ਤੋਂ  ਹੀ ਮਿਲ ਜਾਣਗੇ।

ਮਿਊਜ਼ਿਕ ਦਾ ਵੀ ਬੰਦੋਬਸਤ

Blinkit App ਤੋਂ ਆਰਡਰ ਕਰਨ ਲਈ ਆਨਲਾਈਨ, ਕੈਸ਼ ਪੇਮੇਂਟ ਦੋਵੇਂ options ਹਨ। ਸਮਾਨ ਡਿਲੀਵਰ ਹੋਣ ਵਿੱਚ ਸਿਰਫ਼ 20 ਮਿੰਟ ਹੀ ਲੱਗਦੇ ਹਨ। 

20 ਮਿੰਟਾਂ 'ਚ ਡਿਲੀਵਰੀ