23-08- 2025
TV9 Punjabi
Author: Sandeep Singh
ਸਲਮਾਨ ਖਾਨ ਦਾ ਮਸ਼ਹੂਰ ਟੀਵੀ ਸ਼ੋਅ Bigg Boss 19 24 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ।
ਇੱਕ ਵਾਰ ਫਿਰ ਭਾਈਜਾਨ ਮੁਕਾਬਲੇਬਾਜ਼ਾਂ ਨੂੰ ਸਬਕ ਸਿਖਾਉਂਦੇ ਹੋਏ ਦਿਖਾਈ ਦੇਣਗੇ। ਤੁਸੀਂ ਇਸ ਸ਼ੋਅ ਨੂੰ ਟੀਵੀ ਦੇ ਨਾਲ-ਨਾਲ OTT 'ਤੇ ਵੀ ਦੇਖ ਸਕਦੇ ਹੋ।
ਖਾਸ ਗੱਲ ਇਹ ਹੈ ਕਿ ਇਹ ਸ਼ੋਅ ਟੀਵੀ ਤੋਂ 90 ਮਿੰਟ ਪਹਿਲਾਂ OTT 'ਤੇ ਦਿਖਾਇਆ ਜਾਵੇਗਾ। ਜਾਣੋ ਪੂਰੀ ਡਿਟੇਲ
ਇਹ ਪਹਿਲੀ ਵਾਰ ਹੈ ਜਦੋਂ ਰੇਲਵੇ ਵਿਭਾਗ ਕਿਸੇ ਵਿਸ਼ੇਸ਼ ਤਿਉਹਾਰ 'ਤੇ ਇਨ੍ਹਿਆਂ ਰੇਲਗੱਡੀਆਂ ਚਲਾ ਰਿਹਾ ਹੈ।
Bigg Boss 19 ਨੂੰ ਤੁਸੀਂ ਹਰ ਰੋਜ ਕਲਰਸ ਟੀਵੀ ਤੇ 10.30 ਬਜੇ ਦੇਖ ਸਕਦੇ ਹੋ। ਉੱਥੇ ਓਟੀਟੀ ਤੇ ਇਹ ਸ਼ੋ ਜਿਉ ਹਾਟਸਟਾਰ ਤੇ ਦਿਖਾਇਆ ਜਾਵੇਗਾ
OTT ਪਰ ਇਹ ਸ਼ੋਅ 90 ਮਿੰਟ ਪਹਿਲਾਂ ਸਟਰੀਮ ਹੋਵੇਗਾ, ਯਾਨੀ ਓਟੀਟੀ ਪਰ ਇਹ ਸ਼ੋਅ 9 ਵਜੇ ਸਟਰੀਮ ਹੋਵੇਗਾ।